ਏਨੀ ਸ਼ਿੱਦਤ ਨਈ ਸੀ ਵਿਖਾਈ ਮੇਰੇ ਦਿਲ ਨੇ ਕਦੀ ਵੀ
ਪਤਾ ਨਈ ਇਹ ਓਹਦਾ ਕਿਹੋ ਜਿਹਾ ਸਰੂਰ ਆ
ਓਹ ਚੁਪ ਚਾਪ ਸਾਰੇ ਗੁਨਾਹ ਕਰ ਗਿਆ
ਇਲ੍ਜ਼ਾਮ ਇਹ ਆ ਕੀ ਮੇਰੇ ਹੀ ਖਿਆਲਾ ਦਾ ਕਸੂਰ ਆ
ਮੈਨੂ ਕਿਹਾ ਸੀ ਓਹਨੇ ਕੀ ਤੇਰੀ ਰੂਹ ਚ ਬਹਿ ਕੇ ਸਮਝਿਆ ਹੈ ਤੇਰੇ ਮਨ ਨੂੰ
ਫਿਰ ਕੀੜਾ ਮਨ ਲਵਾ ਕੀ ਓਹ ਮੇਰੇ ਤੋ ਦੂਰ ਆ ....
ਕੋਸ਼ਿਸ਼ਾ ਲਖ ਕਰ ਕੇ ਵੇਖਿਆ ਪਰ ਓਹਦੀ ਇਬਾਦਤ ਕਰਨ ਨੂੰ
ਇਹ ਮਰਜਾਣਾ ਦਿਲ ਹਾਲੇ ਵੀ ਮਜਬੂਰ ਆ....
"ਰੱਬ ਕਰੇ ਤੈਨੂ ਰੱਬ ਵੀ ਮਿਲ ਜਾਏ "
ਇਹ ਕਹਿ ਕੇ ਓਹ ਤੇ ਬੱਸ ਚਲਾ ਗਿਆ
ਓਹਦੇ ਦਿਤੇ ਜਜਬਾਤਾਂ ਚੋ ਹੀ ਮੈਨੂ ਰੱਬ ਮਿਲ ਗਿਆ....
ਤੇ ਜਦ ਮੈਂ ਰੱਬ ਨੂੰ ਪੁਛਿਆ
ਤਾ ਓਹ ਕਹਿਣ ਲਗਾ ਕੀ ਓਹਦੇ ਘਰੇ ਵੀ ਅਜਕਲ ਮੇਰੇ ਯਾਰ
ਨੂੰ ਹੀ ਰੱਬ ਮਨਨ ਦਾ ਦਸਤੂਰ ਆ.....
ਸਾਰੀ ਦੁਨਿਆ ਦੀ ਨਜ਼ਰਾਂ ਤੋ ਚੋਰੀ
ਬਸ ਆਪਣੇ ਤੇ ਓਹਦੇ ਦਿਲ ਚ
ਚੁਪ ਚਾਪ ਓਹਨੁ ਰੱਬ ਬਣਾ ਬਿਠਾ ਲਿਆ
ਪਤਾ ਨਈ ਕਿਉ "ਨਵੀ" ਨੂ ਅਜਕਲ ਇਸ ਗਲ ਦਾ ਗਰੂਰ ਆ
ਵਲੋ - ਨਵੀ
ਏਨੀ ਸ਼ਿੱਦਤ ਨਈ ਸੀ ਵਿਖਾਈ ਮੇਰੇ ਦਿਲ ਨੇ ਕਦੀ ਵੀ
ਪਤਾ ਨਈ ਇਹ ਓਹਦਾ ਕਿਹੋ ਜਿਹਾ ਸਰੂਰ ਆ
ਓਹ ਚੁਪ ਚਾਪ ਸਾਰੇ ਗੁਨਾਹ ਕਰ ਗਿਆ
ਇਲ੍ਜ਼ਾਮ ਇਹ ਆ ਕੀ ਮੇਰੇ ਹੀ ਖਿਆਲਾ ਦਾ ਕਸੂਰ ਆ
ਮੈਨੂ ਕਿਹਾ ਸੀ ਓਹਨੇ ਕੀ ਤੇਰੀ ਰੂਹ ਚ ਬਹਿ ਕੇ ਸਮਝਿਆ ਹੈ ਤੇਰੇ ਮਨ ਨੂੰ
ਫਿਰ ਕਿਦਾ ਮਨ ਲਵਾ ਕੀ ਓਹ ਮੇਰੇ ਤੋ ਦੂਰ ਆ ....
ਗਾਹੇ ਬਗਾਹੇ ਹੀ ਇਕ ਦੁਆ ਦਿਤੀ ਸੀ ਇਸ ਮੁਰਦਾ ਕੁੜੀ ਨੂੰ
ਜਾਨ ਫੂੰਕੀ ਗਈ ਮੇਰੇ ਵਿਚ ਵੀ ਇਹ ਓਹਦੀ ਰਹਿਮਤ ਦਾ ਹੀ ਨੂਰ ਆ