ਤੇ ਮੈਂ ਓਹਦੇ ਪੈਰਾਂ ਚ ਚੜਨ ਵਾਲਾ ਫੁੱਲ
ਤਾਂ ਜੋ ਤੇਰੀ ਛੋਹ ਨਾਲ ਮੈਂ ਖੁਦ ਨੂੰ ਪਵਿਤਰ ਮਹਿਸੂਸ ਕਰ ਸਕਾਂ
ਜੀ ਕਰਦਾ ਹੈ ਤੂੰ ਦਰਗਾਹ ਤੇ ਚੜਨ ਵਾਲੀ ਚਾਦਰ ਜਿਹਾ ਬਣ ਜਾਵੇਂ
ਤੇ ਮੈਂ ਜਿਉਂਦੀ ਲਾਸ਼ ਜਿਹੀ ਕਬਰ
ਤਾਂ ਜੋ ਤੂੰ ਆਪਣੇ ਆਪ ਨਾਲ ਮੈਨੂੰ ਹਮੇਸ਼ਾ ਲੀ ਢੱਕ ਲਵੇਂ
ਜੀ ਕਰਦਾ ਹੈ ਤੂੰ ਹਵਨ ਕੁੰਡ ਦੀ ਅੱਗ ਬਣ ਜਾਵੇਂ
ਤੇ ਮੈਂ ਹਵਨ ਦੀ ਸਮਗਰੀ ਜਿਹੀ
ਤਾਂ ਜੋ ਮੇਰੀ ਜਦ ਵੀ ਅਹੁਤੀ ਦਿਤੀ ਜਾਵੇ
ਮੈਂ ਤੇਰੇ ਚ ਸਮਾ ਜਾਵਾਂ
ਜੀ ਕਰਦਾ ਹੈ ਮੇਰਾ ਦਿਲ ਮੰਦਿਰ ਬਣ ਜੇ
ਤੇ ਤੂੰ ਓਸ ਮੰਦਿਰ ਚ ਰਖੀ ਰੱਬ ਦੀ ਮੂਰਤਾਂ ਜੋ ਮੈਂ ਤੈਨੂ ਦੇਵਤਾ ਸਰੂਪ ਨੂੰ
ਸਾਰੀ ਜਿੰਦਗੀ ਪੂਜਦੀ ਰਹਾਂ
ਵਲੋ-ਨਵੀ
ਜੀ ਕਰਦਾ ਹੈ ਤੂੰ ਰੱਬ ਬਣ ਜਾਵੇਂ
ਤੇ ਮੈਂ ਓਹਦੇ ਪੈਰਾਂ ਚ ਚੜਨ ਵਾਲਾ ਫੁੱਲ
ਤਾਂ ਜੋ ਤੇਰੀ ਛੋਹ ਨਾਲ ਮੈਂ ਖੁਦ ਨੂੰ ਪਵਿਤਰ ਮਹਿਸੂਸ ਕਰ ਸਕਾਂ
ਜੀ ਕਰਦਾ ਹੈ ਤੂੰ ਦਰਗਾਹ ਤੇ ਚੜਨ ਵਾਲੀ ਚਾਦਰ ਜਿਹਾ ਬਣ ਜਾਵੇਂ
ਤੇ ਮੈਂ ਜਿਉਂਦੀ ਲਾਸ਼ ਜਿਹੀ ਕਬਰ
ਤਾਂ ਜੋ ਤੂੰ ਆਪਣੇ ਆਪ ਨਾਲ ਮੈਨੂੰ ਹਮੇਸ਼ਾ ਲੀ ਢੱਕ ਲਵੇਂ
ਜੀ ਕਰਦਾ ਹੈ ਤੂੰ ਹਵਨ ਕੁੰਡ ਦੀ ਅੱਗ ਬਣ ਜਾਵੇਂ
ਤੇ ਮੈਂ ਹਵਨ ਦੀ ਸਮਗਰੀ ਜਿਹੀ
ਤਾਂ ਜੋ ਮੇਰੀ ਜਦ ਵੀ ਅਹੁਤੀ ਦਿਤੀ ਜਾਵੇ
ਮੈਂ ਤੇਰੇ ਚ ਸਮਾ ਜਾਵਾਂ
ਜੀ ਕਰਦਾ ਹੈ ਮੇਰਾ ਦਿਲ ਮੰਦਿਰ ਬਣ ਜੇ
ਤੇ ਤੂੰ ਓਸ ਮੰਦਿਰ ਚ ਰਖੀ ਰੱਬ ਦੀ ਮੂਰਤ ਜਿਹਾ
ਤਾਂ ਜੋ ਮੈਂ ਤੈਨੂ ਦੇਵਤਾ ਸਰੂਪ ਨੂੰ
ਸਾਰੀ ਜਿੰਦਗੀ ਪੂਜਦੀ ਰਹਾਂ
ਵਲੋ-ਨਵੀ