|
ਭਗਵਾਨ ਅਤੇ ਮੈਂ |
ਇਕ ਦਿਨ ਰੱਬ ਨੇ ਮੈਨੂ ਕਿਹਾ , ਨਾ ਕਰ ਇੰਤਜ਼ਾਰ ਉਸਦਾ, ਮਿਲਣਾ ਮੁਛਕਲ ਹੈ, ਮੈਂ ਕਿਹਾ, ਲੈ ਲੈਣ ਦਿਓ ਮਜ਼ਾ, ਅਗਲੇ ਜਨਮ ਚ ਤਾਂ ਮਿਲਣਾ ਮੁਮਕੀਨ ਹੈ, ਰੱਬ ਨੇ ਕਿਹਾ, ਨਾ ਕਰ ਪਿਆਰ ਬਹੁਤ ਪਛਤਾਏਗਾ, ਮੈਂ ਕਿਹਾ, ਦੇਖਦੇ ਹਾਂ, ਤੂੰ ਕਿਨਾ ਮੈਨੂ ਪਿਆਰ ਚ ਤੜਫਾਏਗਾ, ਰੱਬ ਨੇ ਕਿਹਾ, ਚੱਲ ਹੱਟਾ ਉਸਨੂ , ਤੇਨੂ ਜੰਨਤ ਦੀ ਅਪਸਰਾ ਨਾਲ ਮਿਲਾਂਦਾ ਹਾਂ, ਮੈਂ ਕਿਹਾ, ਆ ਜਮੀਨ ਤੇ, ਦੇਖ ਮੇਰੇ ਪਿਆਰ ਦਾ ਮੁਖੜਾ, ਤੇਨੂ ਜੰਨਤ ਦੀ ਅਪਸਰਾ ਭੁਲਾਦਾਂ ਹਾਂ, ਗੁੱਸੇ ਚ ਰੱਬ ਬੋਲੀਆ, ਨਾ ਭੁੱਲ ਤੂੰ ਇਕ ਇਨਸਾਨ ਹੈਂ, ਮੈਂ ਕਿਹਾ, ਮਿਲਾ ਦੇ ਮੈਨੂ ਮੇਰੇ ਪਿਆਰ ਨਾਲ, ਜੇ ਤੂੰ ਭਗਵਾਨ ਹੈ...........
unkwn...
|
|
04 Sep 2012
|