Punjabi Poetry
 View Forum
 Create New Topic
  Home > Communities > Punjabi Poetry > Forum > messages
goldy chawla
goldy
Posts: 6
Gender: Male
Joined: 11/Oct/2013
Location: fazilka
View All Topics by goldy
View All Posts by goldy
 
kamal

ਅੱਜ ਤਾ ਕਮਾਲ ਹੀ ਹੋ ਗਈ ਜੀ ਅੱਜ ਓਹ ਮੇਨੂ ਕੇਹ੍ਨ੍ਦੀ ਕੀ
ਮੇਨੂ ਪਾਉਣਾ ਆ ਤਾ ਕੋਈ ਚਜ ਦਾ ਕੰਮ ਕਰ
ਆ ਸ਼ਾਯਰੀ ਜੇਹੀ ਤਾ ਅੱਜ ਕਲ ਹਰ ਕੋਈ ਕਰ ਲੇੰਦਾ ਹੈ .....@

11 Oct 2013

goldy chawla
goldy
Posts: 6
Gender: Male
Joined: 11/Oct/2013
Location: fazilka
View All Topics by goldy
View All Posts by goldy
 
ਛੱਲਾ

ਵਿਦੇਸ਼ਾ ਵਾਲੀ ਮੁੰਦਰੀ ਨੀ ਆ ਗਈ ਤੇਰੇ ਮੇਚ,

ਤਾਈਂਓ ਛੱਲਾ ਨੀ ਗਰੀਬਾਂ ਵਾਲਾ ਤੰਗ ਹੋ ਗਿਆ...

11 Oct 2013

Reply