ਸਾਉਣ ਦੀ ਤਿੱਖੜ ਦੁਪਹਿਰੇਪਿੰਡ ਦੀਆਂ ਨੱਢੀਆਂ ਨੇਬੜੀਆਂ ਹੀ ਰੀਝਾਂ ਨਾਲਗੁੱਡੀਆਂ ਬਣਾਈਆਂਤੇ ਫਿਰ ਫੂਕੀਆਂਤੇ ਫਿਰ ਪਿੱਟ-ਪਿੱਟ ਹੰਭੀਆਂਪਰ ਆਕਾਸ਼ ਦੀ ਹਿੱਕ ‘ਚੋਂਇੱਕ ਬੂੰਦ ਨਾ ਟਪਕੀਅਗਲੇ ਹੀ ਦਿਨਪਿੰਡ ਦੀ ਸੱਜ-ਵਿਆਹੀਮਿੱਟੀ ਦਾ ਤੇਲ ਪਾ ਕੇ ਫੂਕੀ ਗਈਆਕਾਸ਼ ਦੀ ਹਿੱਕ ਪਾਟੀਤੇ ਸਮੁੱਚੀ ਧਰਤੀਲਹੂ-ਲੁਹਾਣ ਹੋ ਗਈ
ਸਰਬਜੀਤ ਕੌਰ ਜੱਸ
khoob.......tfs.....