|
 |
 |
 |
|
|
Home > Communities > Punjabi Poetry > Forum > messages |
|
|
|
|
|
ਫੁੱਲ ਗੁਲਾਬੀ ਸਾਡੇ ਵਿਹੜੇ ਨਾ ਖਿੜਿਆ |
ਫੁੱਲ ਗੁਲਾਬੀ ਸਾਡੇ ਵਿਹੜੇ ਨਾ ਖਿੜਿਆ ਤਾਰ ਸਾਡੇ ਦਿਲ ਦਾ ਕਿਸੇ ਤੋਂ ਨਾ ਛਿੜਿਆ ਕਮੀ ਪਤਾ ਨੀ ਮੇਰੀ ਸੋਚ ਵਿਚ ਹੈ ਜਾ ਬੋਲਾਂ ਦੀ ਸਮਝ ਹਾਲੇ ਨਹੀ ਮੈਨੂੰ ਆਈ ਨੀਲੀ ਛੱਤ ਵਾਲੇ ਨੇ, ਪਤਾ ਨਹੀ ਸਾਡੀ ਤਕਦੀਰ ਵਾਲੀ ਕਲਮ ਕਿਸਦੇ ਹੱਥ ਫੜਾਈ ਗ੍ਹਮ ਤੇ ਨਮੋਸ਼ੀ ਸਹਿਣ ਦੀ ਡਿਊਟੀ ਮੇਰੀ ਹੀ ਬੱਸ ਲਾਈ ਜੋ ਮੰਗਿਆ ਸੀ ਓਹ ਨਾ ਮਿਲ਼ਿਆ ਫੁੱਲ ਗੁਲਾਬੀ ਸਾਡੇ ਵਿਹੜੇ ਨਾ ਖਿੜਿਆ ਤਾਰ ਸਾਡੇ ਦਿਲ ਦਾ ਕਿਸੇ ਤੋਂ ਨਾ ਛਿੜਿਆ ਹੱਸਣ ਲਈ ਜੇ ਇਕ ਪਲ ਮਿਲ ਜੇ ਦੋ ਪਲ ਰੋਣ ਨੂੰ ਜਰੂਰ ਮਿਲਦੇ ਸਚ ਜਾਨੇਓ ਇਹ ਦੋ ਪਲ ਦਿਲ ਨੂ ਰੰਦੇ ਵਾਂਗ ਛਿਲਦੇ ਇਹ ਨਤੀਜੇ ਲਗਦਾ ਮੈਨੂੰ ਰੱਬ ਨੂੰ ਨਾ ਧਿਆਉਣ ਦੀ ਢਿਲ ਦੇ ਲੱਭਦੇ ਆ ਅਸੀਂ ਯਾਰ ਸ਼ਹਿਰ ਚੁਰੱਸਤੇ ਤੇ ਵਿਚ ਮੇਲੇ ਅਰਸ਼ ਛੱਡ ਹੁਣ ਤੂੰ ਜਿਹੜਾ ਫੁੱਕਰਪੁਣੇ ਦਾ ਪੱਲਾ ਫੜਿਆ ਫੁੱਲ ਗੁਲਾਬੀ ਸਾਡੇ ਵਿਹੜੇ ਨਾ ਖਿੜਿਆ ਤਾਰ ਸਾਡੇ ਦਿਲ ਦਾ ਕਿਸੇ ਤੋਂ ਨਾ ਛਿੜਿਆ
|
|
30 Nov 2010
|
|
|
|
Bahut sohna likyia ae ARASH...tfs & keep it up
|
|
30 Nov 2010
|
|
|
|
ਬਹੁਤ ਵਧੀਆ ਅਰਸ਼ ਜੀ .........ਲਿਖਦੇ ਰਹੋ .......thanx
|
|
30 Nov 2010
|
|
|
|
thanks bahlihar 22 g and jass 22 g
|
|
30 Nov 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|