ਹਰ ਆਦਮੀ ਚ ਹੁੰਦਾ ਇਕ ਫੱਕਰ-ਫ਼ਕੀਰ..
ਹਰ ਆਦਮੀ ਚ ਇਕ ਬਦਮਾਸ਼ ਹੁੰਦਾ ਏ,
ਹਰ ਆਦਮੀ ਚ ਹੁੰਦਾ ਇਕ ਨੇਕ ਇਨਸਾਨ..
ਹਰ ਆਦਮੀ ਦੇ ਅੰਦਰ ਅਯਾਸ਼ ਹੁੰਦਾ ਏ.
"GOOD".....