|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗੁਨਾਹ |
ਬੜੇ ਔਖੇ ਨੇ ਰਾਹ ਮੇਰੀ ਜਿੰਦਗੀ ਦੇ, ਵਿਲਕ-2 ਮੌਏ ਚਾਅ ਮੇਰੀ ਜਿੰਦਗੀ ਦੇ ||
ਹਨੇਰੇ'ਚ ਗੁਆਚਾ ਨਾ ਹੈ ਰਿਸ਼ਮ ਕੋਈ, ਦਿਨ ਕਾਲੇ ਸਿਆਹ ਮੇਰੀ ਜਿੰਦਗੀ ਦੇ ||
ਕਤਲ ਵੀ ਮੈਂ ਹੋਇਆ,ਤੇ ਕਾਤਲ ਵੀ ਮੈਂ, ਵਾਹ !ਕੈਸੇ ਨੇ ਨਿਆ ਮੇਰੀ ਜਿੰਦਗੀ ਦੇ ||
ਮੁੱਹਬਤ ਹੈ ਕੀਤੀ ਤੇ ਆਪਣਾ ਬਣਾਇਆ, ਇਹੀ ਨੇ ਵੱਡੇ ਗੁਨਾਹ ਮੇਰੀ ਜਿੰਦਗੀ ਦੇ ||
ਰੇਂਗਦੇ ਰੇਂਗਦੇ ਨਿਕਲ ਚਲੀ ਹੈ ਜਿੰਦਗੀ, "ਦਾਤਾਰ" ਕਦੋਂ ਮੁਕਣੇ ਸਾਹ ਮੇਰੀ ਜਿੰਦਗੀ ਦੇ ||
|
|
23 Sep 2012
|
|
|
|
|
bahut vadhia ji ...good going .....keep sharing
|
|
23 Sep 2012
|
|
|
|
very nice ..keep writin n sharin!
|
|
23 Sep 2012
|
|
|
|
|
|
"ਦਾਤਾਰਪ੍ਰੀਤ" ਨਾਮ ਵੀ ਬੜਾ ਸੋਹਣਾ ਹੈ...'ਤੇ ਮਾਸ਼ਾਲਾ ਲਿਖਿਆ ਵੀ ਕਮਾਲ ਹੈ!!!!!!
ਜੀਂਦੇ ਵਸਦੇ ਰਹੋ
"ਦਾਤਾਰਪ੍ਰੀਤ" ਨਾਮ ਵੀ ਬੜਾ ਸੋਹਣਾ ਹੈ...'ਤੇ ਮਾਸ਼ਾਲਾ ਲਿਖਿਆ ਵੀ ਕਮਾਲ ਹੈ!!!!!!
ਜੀਂਦੇ ਵਸਦੇ ਰਹੋ
|
|
24 Sep 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|