|
" ਗੁਨਾਹ ਮੇਰੀ ਜਿੰਦਗੀ " ; ਹਰਪਿੰਦਰ ਮੰਡੇਰ |
ਹੋਈ ਇਸ਼ਕ਼ ਦੇ ਵਣਜ ਚ ਤਬਾਹ ਮੇਰੀ ਜਿੰਦਗੀ ,,,
ਪੈ ਗਈ ਹੈ ਸਿਵਿਆਂ ਦੇ ਰਾਹ ਮੇਰੀ ਜਿੰਦਗੀ ,,,
ਲੋੜ ਪੈਣ ਵੇਲੇ ਸਭ ਪਾਸਾ ਵੱਟ ਤੁਰ ਚੱਲੇ ,,,
ਦੋਸਤਾਂ ਲਈ ਬਣ ਗਈ ਗੁਨਾਹ ਮੇਰੀ ਜਿੰਦਗੀ ,,,
ਕਿਸੇ ਨਹੀਓਂ ਸੁਣਿਆ ਸੀ ਮੇਰੀ ਫਰਿਆਦ ਨੂੰ ,,,
ਭਾਵੇਂ ਸੱਚ ਦੇ ਕਤਲ ਦੀ ਸੀ ਗਵਾਹ ਮੇਰੀ ਜਿੰਦਗੀ ,,,
ਓਹਦੇ ਨਾਲ ਬੀਤੇ ਸਮੇਂ ਦੀਆਂ ਯਾਦਾਂ ਦੇ ਵਿਚੋਂ ,,,
ਰੱਬ ਜਾਣੇ ਕਦੋਂ ਹੋਵੇਗੀ ਰਿਹਾਅ ਮੇਰੀ ਜਿੰਦਗੀ ,,,
` ਹਰਪਿੰਦਰ ` ਨਿਮਾਣਾ ਹੁਣ ਦੋਸ਼ ਦੱਸੋ ਕਿਹਨੂੰ ਦੇਵੇ,,,
ਮੇਰੇ ਆਪਣਿਆਂ ਹੀ ਕਰਤੀ ਫ਼ਨਾਹ ਮੇਰੀ ਜਿੰਦਗੀ ,,,
ਹਰਪਿੰਦਰ " ਮੰਡੇਰ "
ਹੋਈ ਇਸ਼ਕ਼ ਦੇ ਵਣਜ ਚ ਤਬਾਹ ਮੇਰੀ ਜਿੰਦਗੀ ,,,
ਤੁਰ ਚੱਲੀ ਸਿਵਿਆਂ ਦੇ ਰਾਹ ਮੇਰੀ ਜਿੰਦਗੀ ,,,
ਲੋੜ ਪੈਣ ਵੇਲੇ ਸਭ ਪਾਸਾ ਵੱਟ ਤੁਰ ਚੱਲੇ ,,,
ਦੋਸਤਾਂ ਲਈ ਬਣ ਗਈ ਗੁਨਾਹ ਮੇਰੀ ਜਿੰਦਗੀ ,,,
ਕਿਸੇ ਨਹੀਂਉਂ ਸੁਣਿਆਂ ਸੀ ਮੇਰੀ ਫਰਿਆਦ ਨੂੰ ,,, ਹੈ ਸੀ ਸੱਚ ਦੇ ਕ਼ਤਲ ਦੀ ਗਵਾਹ ਮੇਰੀ ਜ਼ਿੰਦਗ਼ੀ ,,,
ਓਹਦੇ ਨਾਲ ਬੀਤੇ ਸਮੇਂ ਦੀਆਂ ਯਾਦਾਂ ਦੇ ਵਿਚੋਂ ,,,
ਰੱਬ ਜਾਣੇ ਕਦੋਂ ਹੋਵੇਗੀ ਰਿਹਾਅ ਮੇਰੀ ਜਿੰਦਗੀ ,,,
` ਹਰਪਿੰਦਰ ` ਨਿਮਾਣਾ ਹੁਣ ਦੋਸ਼ ਦੱਸੋ ਕਿਹਨੂੰ ਦੇਵੇ,,,
ਮੇਰੇ ਆਪਣੇ ਹੀ ਕਰ ਗਏ ਫ਼ਨਾਹ ਮੇਰੀ ਜਿੰਦਗੀ ,,,
ਹਰਪਿੰਦਰ " ਮੰਡੇਰ "
|
|
15 Apr 2011
|
|
|
|
wah ji wah harpinder ji bohut sohna likhea ji...
billkul sach jhakda tuhadi rchna cho..
kmaal jii ....
|
|
15 Apr 2011
|
|
|
|
bahut sohni creation Harpinder ji...
flow bahut he sohna hai ... keep going !!!
|
|
15 Apr 2011
|
|
|
|
ਮਾਣ ਬਖਸ਼ਣ ਲਈ ਬਹੁਤ ਬਹੁਤ ਧੰਨਵਾਦ ਕੁਲਵੀਰ ਬਾਈ ਜੀ ,,,ਤੇ ਕੁਲਜੀਤ ਜੀ,,,
|
|
15 Apr 2011
|
|
|
|
|
|
|
Good effort veer ji bt its would be gr8 if you carry on with this on make it little bit longer... rest words are nice.
:)
|
|
15 Apr 2011
|
|
|
|
ਧੰਨਵਾਦ ਵੀਰ ਜੀ ,,,,,,,,,,,,,,,,,ਆਪ ਦੇ ਕੀਮਤੀ ਸੁਝਾ ਲਈ,,,,,,,,,,,,,,,ਕੋਸ਼ੀਸ਼ ਕਰਾਂਗੇ
ਇਸ ਨੂੰ ਹੋਰ ਵਧੀਆ ਲਿਖਣ ਦੀ,,,
ਧੰਨਵਾਦ ਵੀਰ ਜੀ ,,,,,,,,,,,,,,,,,ਆਪ ਦੇ ਕੀਮਤੀ ਸੁਝਾ ਲਈ,,,,,,,,,,,,,,,ਕੋਸ਼ੀਸ਼ ਕਰਾਂਗੇ
ਇਸ ਨੂੰ ਹੋਰ ਵਧੀਆ ਲਿਖਣ ਦੀ,,,
|
|
15 Apr 2011
|
|
|
|
|
pai gi siviya de rah meri jindgi va veere va ,,,,,,,,,
|
|
16 Apr 2011
|
|
|