|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਿੰਨੀ ਵਾਰੀ ਮੇਰੀ ਅਵਾਜ ਮੁੜੀ ਸ਼ਹਿਰ ਤੇਰੇ ਗਲੀ ਘੁਮ ਘੁਮ |
ਕਰਦੇ ਆਏ ਸੀ ਜੋ ਕਦੋ ਠੁਮ ਠੁਮ
ਤੁਰ ਗਏ ਜਿਦਗੀ ਚੋ ਕਿਉ ਗੁਮ ਸੁਮ
ਖਤ ਲਿਖਾ ਕਿਉ ਉਸ ਨਿਮੋਹੀ ਨੂੰ
ਲਿਖਿਆ ਮੈ ਲਿਖ ਕੇ ਕੱਟਿਆ ਲਿਖ ਤੁਮ
ਸਾਡਾ ਰਿਸ਼ਤਾ ਅਸੀ ਤੇ ਆਪਾ ਦਾ
ਕਿਥੋ ਸਿਖ ਗਈ ਏ ਇਹ ਹਮ ਤੁਮ
ਕਿੰਨੀ ਵਾਰੀ ਮੇਰੀ ਅਵਾਜ ਮੁੜੀ
ਸ਼ਹਿਰ ਤੇਰੇ ਗਲੀ ਘੁਮ ਘੁਮ
ਤੇਰੇ ਪੈਰੀ ਛਨਨ ਛਨਨ ਛਨ ਛਨ
ਪੈਰੇ ਲਾਹੇ ਤਾਂ ਝਾਂਜਰਾ ਗੁਮ ਸੁਮ
ਲੇਖਕ ਗੁਰਪ੍ਰੀਤ
|
|
09 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|