|
 |
 |
 |
|
|
Home > Communities > Punjabi Poetry > Forum > messages |
|
|
|
|
|
ਤਾਰੇ ਮੈ ਤੇਰੇ ਲਈ ਤੋੜ ਨਹੀ ਸਕਦਾ |
ਚੰਡੀਗੜ੍ਹ ਮੈ ਕੋਠੀ ਪਾਦੂ
ਤੈਨੂੰ ਦੁਨੀਆ ਦੀ ਸੈਰ ਕਰਾਦੂ
ਰੁੱਸੀ ਨੂੰ ਵੀ ਤੈਨੂੰ ਮਨਾਲੂ
ਦੋ ਚਾਰ ਪਿਆਰ ਦੇ ਗਾਣੇ ਗਾਲੂ
ਤੇਰਾ ਕਿਹਾ ਤਾਂ ਗੁਰਪ੍ਰੀਤ ਮੋੜ ਨਹੀ ਸਕਦਾ
ਪਰ ਤਾਰੇ ਤੇਰੇ ਲਈ ਮੈ ਤੋੜ ਨੀ ਸਕਦਾ
ਆਸ਼ਕ ਫੋਕੋ ਵਾਅਦੇ ਕਰਦੇ ਜਿਥੇ
ਤਾਹੀ ਤਾ ਪਿਆਰ ਨਾ ਸਿਰੇ ਚੜਦੇ ਇੱਥੇ
ਤੂੰ ਜਿੰਦਗੀ ਦੇ ਹਰ ਰਾਹ ਮੇਰੇ
ਤੇਰੇ ਵਿਚ ਵਸਦੇ ਸਾਹ ਮੇਰੇ
ਆਖਰੀ ਸਾਹ ਤੱਕ,,ਗੁਰਪ੍ਰੀਤ,,
ਤੈਨੂੰ ਵਿਛੋੜ ਨਹੀ ਸਕਦਾ
ਪਰ ਮੈ ਤਾਰੇ ਤੇਰੇ ਲਈ ਤੋੜ ਨਹੀ ਸਕਦਾ
|
|
11 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|