|
 |
 |
 |
|
|
Home > Communities > Punjabi Poetry > Forum > messages |
|
|
|
|
|
ਗੁਰੂ ਗਰੰਥ ਸਾਹਿਬ ਜੀ |
ਜਪੁਜੀ ਨਾਲ ਗੁਰ ਕੀ ਬਾਨੀ ਗੁਰਬਾਣੀ ਦੀ ਬਾਬੇ ਨਾਨਕ ਨੇ ਕੀਤੀ ਸ਼ੁਰੁਆਤ ਗੁਰ ਅੰਗਦ, ਗੁਰ ਅਮਰਦਾਸ ਨੇ ਫੇਰ ਅੱਗੇ "ਸ੍ਰੀ ਰਾਗਾ" ਵਿਚ ਪਾਈ ਬਾਤ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੇ "ਲਾਵਾਂ" ਨੂੰ ਰਚਇਆ ਗੁਰ ਅਰਜਨ ਨੇ "ਸੁਖਮਨੀ" ਲਿਖ ਸੁਖ ਪਾਉਣ ਦਾ ਮਾਰਗ ਹੈ ਦਸਇਆ "ਸਵਈਏ" ਵਿਚ ਉਸਤਤ ਕੀਤੀ ਤੇਗਬਹਾਦੁਰ ਗੁਰਾਂ ਕੇ ਓਹ ਹਰ ਕੋਨੇ ਵਿਚ ਹੈ ਵਸਇਆ
ਭਗਤ ਕਬੀਰ, ਭਗਤ ਨਾਮਦੇਵ, ਭਗਤ ਰਾਮਾਨੰਦ ਜੀ ਨੇ ਰਚੀ " ਬਸੰਤ ਕੀ ਵਾਰ " "ਰਾਗ ਧਨੇਸਰੀ" ਵਿਚ ਰਵੀਦਾਸ, ਤ੍ਰਿਲੋਚਨ, ਧੰਨਾ ਕਹੰਦੇ ਓਸਦੀ ਮੇਹਮਾਂ ਅਪਰੰਪਾਰ ਸ਼ੇਖ ਫਰੀਦ ਗਾਏ "ਸਲੋਕ", ਨਾਲ ਮਿਲ ਰਾਇ ਬਲਵੰਡ ਤੇ ਸੱਤਾ ਓਹਨਾਂ ਸਿਰਜੀ "ਰਾਮਕਲੀ ਕੀ ਵਾਰ" "ਸਾਰੰਗ ਕੀ ਵਾਰ" ਸੂਰ-ਦਾਸ ਤੇ ਪਰਮਾਨੰਦ, "ਰਾਮਕਲੀ ਸਦ" ਸੁੰਦਰ ਤੇ ਮਰਦਾਨਾ ਨੇ ਭਗਤਾਂ ਦੀ ਬਾਣੀ ਰਚੀ ਹੋਰ ਫੇਰ ਭਗਤ ਬੇਨੀ, ਜੈ ਦੇਵ, ਭੀਖਣ, ਪੀਪਾ ਤੇ ਭਗਤ ਸਦਨਾ ਨੇ
ਭੱਟਾਂ ਦੀ ਬਾਣੀ ਰਚੀ ਭੱਟ ਭਿਖਾ, ਭੱਟ ਗਯੰਦ, ਭੱਟ ਹਰਬੰਸ, ਭੱਟ ਜਾਲਪ, ਭੱਟ ਨਾਲਹ ਨੇ "ਸਵਈਏ" ਵਿਚ ਉਪਮਾਂ ਕੀਤੀ ਭੱਟ ਭਾਲਹ, ਕਲਸਹਾਰ, ਕਿਰਤ, ਸਲ੍ਹ, ਮਥੁਰਾ, ਬਾਲਹ ਨੇ ੬ ਗੁਰੂ ਸਾਹਿਬਾਨ ਜੀ, ੧੭ ਭਗਤ ਜੀ ਤੇ ੧੧ ਭੱਟ ਜੀ ਦੀ ਬਾਨੀ ਦਾ ਅਨੂਪ ਹੈ ਸ਼ਬਦ, ਸਲੋਕ, ਰਾਗ, ਗੁਰਬਾਣੀ ਨਾਲ ਮਿਲਕੇ ਬਣਇਆ ਗੁਰੂ ਗਰੰਥ ਸਾਹਿਬ ਦਾ ਸਰੂਪ ਹੈ ਗੁਰੂ ਗਰੰਥ ਸਾਹਿਬ ਜੀ ਦੀ ਉਸਤਤ ਨੀ ਹੋ ਸਕਦੀ ਅਖਰਾਂ'ਚ ਐਸਾ ਅਦਭੁਤ ਅਨੂਪ ਹੀ ਰੂਪ ਹੈ
ਗੁਰੂ ਗਰੰਥ ਸਾਹਿਬ ਜੀ ਦੇ ਦਰ ਤੇ ਹੈ ਏਕ ਵਖਰਾ ਹੀ ਮੰਨ ਨੂੰ ਸਕੂਨ ਮਿਲਦਾ ਏਸ ਪਰਮ ਜੋਤ ਦੇ ਚਰਨਾਂ'ਚ ਮਥਾ ਟੇਕੋ, ਇਬਾਦਤ ਵਿਚ ਹੈ ਨੂਰ ਮਿਲਦਾ ਵਿਸ਼ਵਾਸ਼ ਰਖੋ ਹੁਕਮਨਾਮਾ ਸਾਹਿਬ ਤੋ ਹੈ ਸਭ ਨੂੰ ਸਹੀ ਰਸਤਾ ਹੈ ਜ਼ਰੂਰ ਮਿਲਦਾ ਸਚੇ ਮੰਨ ਨਾਲ ਦੇਖੋ ਤਾਂ ਗੁਰੂ ਗਰੰਥ ਸਾਹਿਬ ਵਿਚੋਂ ਨਾਨਕ ਹੈ ਦਿਸਦਾ ਵਿਰਕ ਜਦ ਗੁਰੂ ਗਰੰਥ ਸਾਹਿਬ ਜੀ ਦਾ ਸਿਰ ਤੇ ਹਥ ਹੋਵੇ ਫੇਰ ਪੱਲਾ ਫੜੇ ਕਿਓਂ ਹੋਰ ਕਿਸਦਾ
Ek Nimani jehi koshish hai .. Bhull Cukk Layi Maafi Hai ji .. :)
|
|
10 May 2012
|
|
|
|
|
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਖਾਲਸਾ ਜੀ ਬਹੁਤ ਵਧੀਆ ........ਲਿਖਦੇ ਰਹੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਖਾਲਸਾ ਜੀ ਬਹੁਤ ਵਧੀਆ ........ਲਿਖਦੇ ਰਹੋ
|
|
10 May 2012
|
|
|
|
ਸਹੇਜ ਵਿਰਕ ਵੀਰ ਬਹੁਤ ਵਧੀਆ ਲਿਖੀਆ ਹੈ, ਬਹੁਤ ਸੋਹਣੇ ਵਿਚਾਰ ਨੇ ਤੁਹਾਡੇ......
ਇਕ ਬੇਨਤੀ ਹੈ ਕੁਝ ਵੀ ਤੇ ਕਦੇ ਵੀ ਗੁਰੂ ਸਾਹਿਬ ਬਾਰੇ ਜਾਂ ਗੁਰਬਾਣੀ ਬਾਰੇ ਕੁਝ ਲਿਖੋ ਤਾਂ ਓਸ ਚ ਆਪਣਾ ਨਾਮ ਸ਼ਾਮਲ ਨਾ ਕਰੋ.....pls....it is request only....
|
|
10 May 2012
|
|
|
|
|
|
ਜਾਣਕਾਰੀ ਭਰਪੂਰ ਰਚਨਾ ,,,,,,,,,,,,,,,,, ਜਿਓੰਦੇ ਵੱਸਦੇ ਰਹੋ,,,
|
|
10 May 2012
|
|
|
|
ਬਹੁਤ ਹੀ ਸੋਹਨੀ ਰਚਨਾ ਕਮਾਲ ਹੈ .....
|
|
10 May 2012
|
|
|
|
Bahut bahut Meharbani ji aap sabh di .. :-)
@J Singh : Me Agge Tu Khayal Rakhaanga Veerji ..
|
|
12 May 2012
|
|
|
|
wah,,,jeo veer jeo ,,,,anand aa gya veeere
|
|
12 May 2012
|
|
|
|
MEharbani Gulshan Veere :-)
|
|
13 May 2012
|
|
|
|
|
|
|
|
 |
 |
 |
|
|
|