Punjabi Poetry
 View Forum
 Create New Topic
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 90
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਗੁਰੂ ਰਵੀਦਾਸ ਜੀ
ਮੰਦਰਾਂ ਦੇ ਅੱਗੋਂ ਲੰਘਣਾ, ਸਾਡਾ ਨਾ ਉੱਚਿਆ ਨੂੰ ਭਾਏ,
ਮਾਂ “ਕਲਸਾਂ” ਦੇ ਜਾਏ, ਉਦੋਂ ਜੱਗ ਨੂੰ ਤਾਰਨ ਆਏ,
ਪੋਥੀਆਂ ਪੜ੍ਹ ਪੰਡਤ ਥੱਕੇ, ਕੁੰਝ ਨਾ ਪੱਲੇ ਪਾਏ,
ਬਿੰਨ ਪੜੇ “ਰਵੀਦਾਸ ਗੁਰੂ” ਪੰਡਤ ਚਾਹੁੰ ਜੁੱਗ ਕਹਿਲਾਏ,
ਹੰਕਾਰੀ ਪੰਡਤਾਂ ਨੇ “ਰਵੀਦਾਸ” ਨਾਲ ਸ਼ਰਤ ਲਗਾਈ,
ਗੋੜੇ ਡੁੱਬ ਗਏ ਵਿੱਚ ਗੰਗਾਂ ਦੇ, ਗੂਰਾਂ ਦੀ ਪੱਥਰੀ ਲਏ ਤਰਾਈ,
ਵੇਖ ਕੇ ਏਹ ਚਮਤਕਾਰ , ਸਾਰੇ ਪੰਡਤ ਚਰਨੀ ਗੂਰਾਂ ਦੇ ਧਾਏ,
ਬਿੰਨ ਪੜੇ “ਰਵੀਦਾਸ ਗੁਰੂ” ਪੰਡਤ ਚਾਹੁੰ ਜੁੱਗ ਕਹਿਲਾਏ,
ਰੱਬ ਬਣ ਕੇ ਫਕੀਰ, ਪਾਰਸ ਹੱਥ ਗੂਰਾਂ ਦੇ ਫੜਾਏ,
ਰੰਬੀ ਨੂੰ ਜਦ ਛੋਹਿਆ ਪਾਰਸ, ਰੰਬੀ ਬਣ ਸੋਨਾ ਲਿਸ਼ਕਾਏ,
ਮੈਨੂੰ ਲੋੜ ਨਹੀ ਹੈ ਏਸ ਦੀ, ਆਖੇ “ਰਵੀਦਾਸ” ਮੈਂਨੂੰ ਤਾਂ ਨਾਮ ਪਾਰਸ ਹੀ ਭਾਏ,
ਬਿੰਨ ਪੜੇ “ਰਵੀਦਾਸ ਗੁਰੂ” ਪੰਡਤ ਚਾਹੁੰ ਜੁੱਗ ਕਹਿਲਾਏ,

ਲੇਖਕ ਗਗਨਦੀਪ ਸਿੰਘ ਵਿੱਚ ਵਿਰਦੀ(ਗੈਰੀ)
31 Jan 2026

ਮਾਵੀ ƸӜƷ •♥•.¸¸.•♥•.
ਮਾਵੀ
Posts: 640
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਗੁਰੂ / ਭਗਤ ਰਵਿਦਾਸ ਜੀ ਬਾਬਤ ਬਹੁਤ ਸੋਹਣੇ ਸ਼ਬਦ ਪੜ੍ਹਨ ਨੂੰ ਮਿਲੇ , 

 

ਇਕ ਗੀਤ ਵੀ ਬੜਾ ਮਸ਼ਹੂਰ ਸੀ . ਤੇਰੀ ਪੱਥਰੀ ਪਾਣੀ ਚ ਲਾਵੇ ਤਾਰੀਆਂ ,

 

ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ ਵੀਰ 

 

6 hours ago

Reply