|
 |
 |
 |
|
|
Home > Communities > Punjabi Poetry > Forum > messages |
|
|
|
|
|
ਗੁਰੂਦੇਵ.. |
ਬੁਝਣ ਹੀ ਲੱਗਿਆਂ ਸਾਂ ਮਿਲ ਪਿਆ ਤੂੰ ਚਮਕ ਪਈ ਅੱਗ ...ਅਸੀਂ ਦੋਵੇਂ ਲਾਂਬੂ ਤੇ ਹੱਸ ਪਏ.
ਮੈਂ ਸੁਲਘਦੀ ਚੁੱਪ ਅੰਦਰ ਪਾਸਾ ਪਰਤਿਆ ਧੁੰਨੀ ਅੰਦਰਲੇ ਸਾਰੇ ਹਵਨਕੁੰਡ ਮਹਿਕ ਉੱਠੇ.
ਤੂੰ ਮੱਥੇ ਤੇ ਐਸੀ ਫੂਕ ਮਾਰੀ ਮੈਂ ਕਵਿਤਾ ਲਿਖਣ ਦੇ ਸਾਰੇ ਮੰਤਰ ਉੱਚੀ ਉੱਚੀ ਬੋਲਣ ਲੱਗਿਆਂ .
ਆਖਰ ਸੁਲਘਣ ਦੀ ਸਾਰੀ ਵਿੱਦਿਆ ਸਿਖਾ ਕੇ ਤੂੰ ਮੇਰੀ ਹੀ ਕਿਸੇ ਕਵਿਤਾ ਚ ਆਣ ਬੈਠਾ ,
' ਹੇ ਰਿਸ਼ੀ ਛਾਤੀ ਅੰਦਰਲਾ ਯਗ ਕਦ ਸੰਪੂਰਨ ਹੋਣਾ ???
(ਪਰਦੀਪ)
|
|
06 Sep 2012
|
|
|
|
nice 1.....
jai gurudev :)
tfs bittu ji
|
|
06 Sep 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|