|
 |
 |
 |
|
|
Home > Communities > Punjabi Poetry > Forum > messages |
|
|
|
|
|
ਹੱਦ |
ਅੱਜ ਕੁਝ ਸ਼ਰਾਰਤੀ ਮੁੰਡਿਆ ਨੇ ਜਾਣ ਬੁਝ ਕੇ ਬੰਸੋ ਚਮਾਰੀ ਦੀ ਪਰਾਲੀ ਨੂੰ ਆਗ ਲਾ ਦਿੱਤੀ ਧੁਖਦੀ ਹੋਈ ਬੰਸੋ ਭਰੀ ਪੰਚਾਇਤ ਚ ਤੱਕ ਰਹੀ ਸੀ ਠੰਡੇ ਠਾਰ ਹੋਏ ਚਿਹਰੇ ਹਰ ਵਾਰੀ ਦੀ ਤਰ੍ਾਂ ਸਰਪੰਚ ਨੇ ਫਿਰ ਭਰੀ ਜੱਟ ਦੀ ਹਾਂ ਚ ਹਾਂ ਸੁਆਹ ਜਿਹਾ ਬੰਸੋ ਦਾ ਰੰਗ ਇੱਕ ਦਮ ਪਰਾਲੀ ਵਾਂਗ ਪੀਲਾ ਪੈ ਗਿਆ ਖੇਤ ਚ ਗਿਰੇ ਹੋਏ ਦਾਣਿਆਂ ਵਾਂਗ ਖਿਲਰੀ ਬੰਸੋ ਜਦ ਘਰ ਆਈ ਸ਼ਾਲ ਤੋਂ ਪਰਾਲੀ ਦਾ ਫੂਸ ਝਾੜਦੀ ਫਿਰ ਚੱਕ ਤੁਰ ਪਈ ਦਾਤੀ ਤੇ ਪੱਲੀ ਟੰਡਿਆ ਦੀਆਂ ਖਾਧੀਆ ਚੱਪਲਾ ਨਾਲ ਕੱਚੇ ਰਾਹ ਚ ਮਿਧੱਦੀ ਜਾ ਰਹੀ ਹੈ ਘੁੱਗੀਆਂ,ਗਟਾਰਾਂ,ਕਾਵਾਂ ਅਤੇ ਲੋਕਾਂ ਦੀਆਂ ਪੈੜਾ ਮੂੰਹ ਚ ਬੁੜਬੁੜੳਂਦੀ ਆਖਦੀ ਜਾ ਰਹੀ ਹੈ ਹਰਾਮਦੇ ਬੀਅ ਮਰ ਕਿੳੁਂ ਨੀ ਜਾਂਦੇ ਇੰਜ ਅੱਜ ਫਿਰ ਇੱਕ ਬੰਸੋ ਨੇ ਪਰਖੀ ਬੇਇਨਸਾਫੀ ਦੀ ਹੱਦ ਅੱਜ ਫਿਰ ਜੱਟ ਨੇ ਸਰਪੰਚ ਨਾਲ ਬਹਿਕੇ ਦਾਰੂ ਪੀਤੀ
ਰਾਹੁਲ
|
|
16 Jan 2014
|
|
|
|
Touching ! ਇਹ ਕਵਿਤਾ ਕਲੀਅਰ ਪਿਕਚਰ ਐ Travesty of justice ਦੀ, ਬਾਈ ਜੀ !
ਮਾੜਾ ਤਾਂ ਵਿਚਾਰਾ ਗਾਲਾਂ ਈ ਕਢ ਸਕਦਾ ਹੈ | ਬਿੱਟੂ ਬਾਈ ਜੀ, TFS !
|
|
16 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|