|
 |
 |
 |
|
|
Home > Communities > Punjabi Poetry > Forum > messages |
|
|
|
|
|
ਹਾਇਕੂ |
ਹਾਇਕੂ
ਉਦੋਂ ਹੀ ਮੀਂਹ ਪੈਂਦਾ
ਕਿਣਮਿਣ ਹੋਵੇ ਜਦ
ਬਾਹਰ ਵੀ ਅੰਦਰ ਵੀ ।
ਉਦੋਂ ਹੀ ਮੀਂਹ ਪੈਂਦਾ
ਕਿਣਮਿਣ ਹੋਵੇ ਜਦ
ਬਾਹਰ ਵੀ ਅੰਦਰ ਵੀ ।
|
|
14 Feb 2012
|
|
|
|
ਵੀਰ ਜੀ, ਹਾਏਕੂ ਕੀ ਹੁੰਦਾ ਏ...?
|
|
14 Feb 2012
|
|
|
|
ਹਾਂ ਜੀ ,pls. ਮੇਰੀ ਜਾਣਕਾਰੀ ਲਈ ਵੀ ਦਸੋ..........
|
|
14 Feb 2012
|
|
|
haiku |
haiku japan ikavita da ik roop hai,, japan wich osnu kavi hi nahi maniya janda jo haaiku nahi likh sakda,,,, eh 3 satra da ik kaav roop hai es wich kudrati drish da hona laazmi hai kudrati drish cho hi maanvi parsang sirjne hunde han eh aakaar wich chhota hunda hai samratha ya arthan wich nahi
|
|
21 Feb 2012
|
|
|
|
ਬਹੁਤ ਵਧੀਆ ਜਾਣਕਾਰੀ ਦਿਤੀ ਤੁਸੀਂ ,ਧਨਵਾਦ
|
|
21 Feb 2012
|
|
|
|
|
ਬਲਵਿੰਦਰ ਵੀਰ ਬਹੁਤ ਕਮਾਲ ਦੀ ਕਵਿਤਾ ਲਿਖਦਾ ਹੈ..। ਉਸਦੇ ਲਿਖੇ ਹਾਇਕੂ ਅਸਲ ਅਰਥਾਂ ਵਿੱਚ ਹਾਇਕੂ ਦੀ ਪਰਿਭਾਸ਼ਾ ਹੁੰਦੇ ਨੇ...। ਜਿਵੇਂ ਕਿ ਬਲਨਵੰਦਰ ਨੇ ਦੱਸਿਆ ਕਿ ਇਹ ਜਪਾਨੀ ਕਾਵਿ ਰੂਪ ਹੈ, ਆਪਣੇ ਪੰਜਾਬੀ ਵਿੱਚ ਜਪਾਨੀ ਕਵਿਤਾ ਦਾ ਅਨੁਵਾਦ ਕਰਨ ਸਮੇਂ ਪੰਜਾਬੀ ਕਵੀਆਂ ਨੇ ਵੀ ਹਾਇਕੂ ਲਿਖਣਾ ਸ਼ੁਰੂ ਕਰ ਦਿੱਤਾ, ਪਰ ਬਹੁਤੀ ਸਫਲਤਾ ਨੀ ਮਿਲੀ...। ਹਾਇਕੂ ਵਿੱਚ ਜਰੂਰੀ ਹੁੰਦਾ ਕਿ ਕੁਦਰਤ ਦੇ ਕਿਸੇ ਵੀ ਵਰਤਾਰੇ ਦਾ ਵੇਰਵਾ ਹੋਵੇ...।
|
|
22 Feb 2012
|
|
|
|
ਮਾਨਸਾ ਤੋਂ ਗੁਰਪ੍ਰੀਤ ਦੀ ਇਕ ਕਿਤਾਬ ਵੀ ਪੰਜਾਬੀ ਹਾਇਕੂ " ਹਰੇ ਹਰੇ ਤਾਰੇ " ਹੈ | ਕੁਝ ਸਮਝ 'ਚ ਆਉਂਦਾ ਹੈ ਕੁਝ ਨਹੀ |
|
|
22 Feb 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|