Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਹੈਰਾਨੀ



ਦੇਖ ਹੁੰਦੀ ਹੈ ਹੈਰਾਨੀ
ਕਿੱਥੇ ਤੁਰ ਪਈ ਜਵਾਨੀ
ਬਣੀ ਸਾਰਿਆਂ ਦੀ ਭਾਬੀ
ਜਿਹੜੀ ਮਾੜੇ ਦੀ ਜਨਾਨੀ

ਨਸ਼ਾ ਖਾ ਗਿਆ ਮੁੰਡੇ ਨੂੰ
ਧੀ ਨੂੰ ਖਾ ਗਈ ਸ਼ੋਕੀਨੀ
ਸਭ ਬਾਬੇ ਨੇ ਪਖੰਡੀ
ਕੋਈ ਸੰਤ ਨਹੀ ਮਸਕੀਨੀ

ਨਾ ਕੋਈ ਇਜ਼ਤਾਂ ਦੀ ਸਾਰ
ਸਭ ਝਗੜੇ ਜ਼ਮੀਨੀ
ਗੁੱਸਾ ਨੱਕ ਉਤੇ ਬੈਠਾ
ਹੈ ਨੀ ਕਿਸੇ ਕੋ ਹਲੀਮੀ

ਬੰਦੇ ਦਾ ਬੰਦਾ ਨਹੀਂ ਦਾਰੂ
ਕੈਸਾ ਯੁੱਗ ਹੈ ਮਸ਼ੀਨੀ
ਡਗਂ ਬੁੱਕਲਾਂ ਚ ਨੇ ਚਲਾਉਂਦੇ
ਕਿਤੋਂ ਮਿਲੇ ਨਾ ਯਕੀਨੀ

ਲਾਉਦੇਂ ਧਰਤੀ ਨਾ ਪੈਰ
ਰਹਿੰਦੇ ਵਿਚ ਅਸਮਾਨੀ
ਕੋਈ ਰਿਸ਼ਤਾ ਨਹੀਂ ਰੂਹ ਦਾ
ਸਭ ਹੋਏ ਜਿਸਮਾਨੀ

ਜੱਗ ਅੰਦਰ ਜੋ ਪਾਲਦੇ ਨੇ ਵੈਰ
ਮਿਲਦੇ ਨੇ ਸ਼ਮਸ਼ਾਨੀ
ੳੁਝੰ ਸੂਰਤਾਂ ਦਾ ਲੋਕੀ ਮਾਣ ਕਰੇਦੇਂ
ਪੈਣਾ ਮੁੱਲ ਨੀ ਦੁਅਾਨੀ

ਤੰੂ ਵੀ ਛੱਡ ਹੁਣ ਖਹਿੜਾ

ਪ੍ੀਤ ਜੱਗ ਿੲਹ ਫ਼ਾਨੀ

 

 

- ਪ੍ਰੀਤ ਖੋਖਰ 

 

 

21 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Boht khoob gurpreet ji.ik bilkul sachi rachna.aj da sach.ehi te ho reha smaj vich.te sada farz banda smaj nu jagrook kariye apni kalam rahi jisnu tusi bakhoobi nibhaya
21 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
waah gurpreet ji.....ajj de samein di mooh boldi tasveer pesh kiti hai hairaan ch tusi
ik complete te bahut hi sundar rachna.
waise ta har tukk hi sohni hai
par heart touchi is :-

ਲਾਉਦੇਂ ਧਰਤੀ ਨਾ ਪੈਰ
ਰਹਿੰਦੇ ਵਿਚ ਅਸਮਾਨੀ
ਕੋਈ ਰਿਸ਼ਤਾ ਨਹੀਂ ਰੂਹ ਦਾ
ਸਭ ਹੋਏ ਜਿਸਮਾਨੀ

bilkul saaf suthra sach dsya hai tusi isvich
bakhoobi apni soch nu kalam raahi kagaz te ukeriya hai

likhde raho
TFS
stay blessed
21 Mar 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
truth has been spoken..
21 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 


ਦੇਖ ਹੁੰਦੀ ਹੈ ਹੈਰਾਨੀ
ਕਿੱਥੇ ਤੁਰ ਪਈ ਜਵਾਨੀ
ਬਣੀ ਸਾਰਿਆਂ ਦੀ ਭਾਬੀ
ਜਿਹੜੀ ਮਾੜੇ ਦੀ ਜਨਾਨੀ

Sahi keha ....

ਨਸ਼ਾ ਖਾ ਗਿਆ ਮੁੰਡੇ ਨੂੰ
ਧੀ ਨੂੰ ਖਾ ਗਈ ਸ਼ੋਕੀਨੀ
ਸਭ ਬਾਬੇ ਨੇ ਪਖੰਡੀ
ਕੋਈ ਸੰਤ ਨਹੀ ਮਸਕੀਨੀ
Ajj de halaat te krrari chot..

ਨਾ ਕੋਈ ਇਜ਼ਤਾਂ ਦੀ ਸਾਰ
ਸਭ ਝਗੜੇ ਜ਼ਮੀਨੀ
ਗੁੱਸਾ ਨੱਕ ਉਤੇ ਬੈਠਾ
ਹੈ ਨੀ ਕਿਸੇ nu ਹਲੀਮੀ
Bohat sohna keha

ਬੰਦੇ ਦਾ ਬੰਦਾ ਨਹੀਂ ਦਾਰੂ
ਕੈਸਾ ਯੁੱਗ ਹੈ ਮਸ਼ੀਨੀ
ਡਾਂਗ ਬੁੱਕਲਾਂ ਚ ਨੇ ਚਲਾਉਂਦੇ
ਕਿਤੋਂ ਮਿਲੇ ਨਾ ਯਕੀਨੀ

ਲਾਉਦੇਂ ਧਰਤੀ ਨਾ ਪੈਰ
ਰਹਿੰਦੇ ਵਿਚ ਅਸਮਾਨੀ
ਕੋਈ ਰਿਸ਼ਤਾ ਨਹੀਂ ਰੂਹ ਦਾ
ਸਭ ਹੋਏ ਜਿਸਮਾਨੀ
Eh asli tatt sAar kavita da ..
Maza aa gya padh ke

Next lines te mehnat karn di lod hai

Stay kaim ji !!!
21 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Sat sri akal sab nu rabb chardi kala ch rakhe.
Aap sab da nazam apne view den Layi thanks.
Jeo
23 Mar 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Very well written ਗੁਰਪ੍ਰੀਤ ਬਾਈ ਜੀ,

William Wordsworth ਦੀ ਇਕ ਰਚਨਾ ਸੀ ਜੀ "World is Too Much with Us". ਦੁਨੀਆਂ ਦਾਰੀ ਬੰਦੇ ਨੂੰ ਘੇਰ ਕੇ ਗਲਤੀਆਂ ਕਰਵਾਉਂਦੀ ਐ | ਬੰਦਾ ਜਰਦਾ ਨੀਂ | ਜੋ ਜਰਿਆ, ਸੋ ਹਰਿਆ; ਜੋ ਨਾ ਜਰਿਆ, ਸੋ ਮਰਿਆ |


ਸ਼ਾਇਦ ਇਹੀ ਇਨਸਾਨੀਅਤ ਦੀ ਸੀਮਾ ਹੈ, ਜਿਸਨੂੰ ਲੰਘ ਕੇ ਚੰਦ ਰੂਹਾਂ ਨਿਖਰ ਕੇ ਦੇਵਰੂਹਾਂ ਹੋ ਜਾਂਦੀਆਂ ਹਨ | ਜੋ ਭੌਤਿਕਵਾਦ ਅਤੇ ਪਦਾਰਥਵਾਦ ਵਿਚ ਅਟਕ ਜਾਂਦੀਆਂ ਹਨ ਉਹ ਖੱਜਲ ਹੁੰਦੀਆਂ ਰਹਿੰਦੀਆਂ ਹਨ |


TFS !

 

23 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Really jagjit jee
Eho haal hai Duniyadaari da eh khadke tamasha e dekhdi hai.
Na jhoojharu nu bardashat kardi hai na kamzor nu hallasheri dindi hai.
Thanks
23 Mar 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਮਾਜ "ਚ ਵਿਚਰਦਿਆਂ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ ,.........ਜਿਹਨਾਂ ਨੂੰ ਹਰਫਾਂ ਵਿਚ ਲਿਖਣਾ ਆਸਾਨ ਨਹੀਂ ਹੁੰਦਾ ,...........ਪਰ ਆਪ ਜੀ ਦੀ ਕਲਮ ਨੇ ਅਜੋਕੇ ਸ਼ਮਾਜ ਦੀਆਂ ਕੁਝ ਅਜੋਕੀਆਂ ਗੱਲਾਂ ਬਖੂਬੀ ਆਪਨੇ ਅੰਦਾਜ ਵਿਚ ਆਜ਼ਾਦ ਰੂਪ ਚ ਬਿਆਨ ਕੀਤੀਆਂ ,..........ਬਹੁਤ ਖੂਬ ,...ਜੀਓ ਵੀਰ 

 

ਧੰਨਵਾਦ

ਸੁਖਪਾਲ  

23 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Ajj de halata nu baian karde umda likhat hai g Share kar lae shukria
23 Mar 2015

Showing page 1 of 2 << Prev     1  2  Next >>   Last >> 
Reply