ਰਹੇਗਾ ਹਮਦਰਦ ਤੇਰਾ ਰਾਹਾਂ ਵਿਚ ਖੜਾ ਯਾਰਾ,ਭੁਲ ਹੀ ਨਾਂ ਜਾਵੀਂ ਬਸ ਚਿਹਰੇ ਦੀ ਪਹਿਚਾਣ ਰਖੀਂ|ਬਾਲ ਕੇ ਮੈਂ ਰਤ ਆਪਣੀ ਰਹਾਂਗਾ ਰੌਸਨਾਓਂਦਾ ਤੇਰੀਆਂ ਰਾਹਾਂ,ਬਸ ਵਧਦਾ ਰਹੀਂ ਮੰਜਿਲ ਵੱਲ ਤੂੰ, ਨਾਂ ਦਿਲ ਚ ਮਲਾਲ ਰਖੀਂ|ਬਸ ਦੇਰ ਹੀ ਨਾ ਹੋ ਜਾਵੇ ਤੈਨੂੰ ਮੰਜਿਲ ਤਕ ਪਹੁੰਚਦੇ ਨੂੰ,ਬਲਦਾ ਹੈ ਦੀਪ ਤੇਰਾ...ਉਡੀਕ ਵਿਚ ਸਜਨਾ ਤੇਰੀਮੁਕ ਹੀ ਨਾਂ ਜਾਵੇ ਯਾਰਾ.. ਬਸ ਐਨਾ ਕੁ ਖਿਆਲ ਰਖੀਂ........ਮਨਦੀਪ ਬਰਨਾਲਾ