|
 |
 |
 |
|
|
Home > Communities > Punjabi Poetry > Forum > messages |
|
|
|
|
|
ਹਮਸਾਏ |
ਪਲ ਵਿਚ ਹੋ ਗਿਆ ਤੇਰਾ ਨੀ, ਹੁਣ ਹੋ ਗਿਆ ਦੂਰ ਹਨੇਰਾ ਨੀ, ਤੈਨੂੰ ਚੇਤੇ ਕਰ ਹੁੰਦਾ ਸਵੇਰਾ ਨੀ, ਸਭ ਦੁੱਖ ਹੁਣ ਭੁੱਲ ਗਏ ਹਾਂ। ਤੇਰੇ ਰਾਹਾਂ ਤੇ ਫੁੱਲ ਵਿਛਾਏ ਨੀ, ਹੁਣ ਤੇਰੇ ਅਸੀਂ ਹਾਂ ਹਮਸਾਏ ਨੀ, ਤਾਰੇ ਤੋੜ ਤੇਰੇ ਲਈ ਲਿਆਏ ਨੀ, ਤੇਰੇ ਉਤੇ ਇੰਨਾ ਡੁੱਲ ਗਏ ਹਾਂ। ਤੇਰੇ ਬਿਨ 'ਪ੍ਰਭ' ਰਹਿ ਨਹੀਂ ਸਕਦਾ, ਗਮ ਜੁਦਾਈ ਦਾ ਸਹਿ ਨਹੀਂ ਸਕਦਾ, ਇਕੱਲਿਆਂ ਟਿਕ ਕੇ ਬਹਿ ਨਹੀਂ ਸਕਦਾ, ਤੇਰੇ ਇਸ਼ਕ ਏਨਾ ਰੁੱਲ ਗਏ ਹਾਂ।
|
|
10 Aug 2013
|
|
|
|
waah,..............bohat hi wadhiya likhea veer,................very well written.
|
|
12 Aug 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|