|
 |
 |
 |
|
|
Home > Communities > Punjabi Poetry > Forum > messages |
|
|
|
|
|
ਹਮਜੋਲੀ |
ਹਮਜੋਲੀ ਇੱਕ ਤਾਰਾ ਅਸਮਾਨੋ ਟੁੱਟਾ, ਆ ਡਿੱਗਿਆ ਮੇਰੀ ਝੋਲੀ ਵੇ। ਪੱਥਰ ਨਾਲੋ ਦਰਦ ਜਿਆਦਾ, ਮੈਨੂੰ ਦਿਤਾ ਤੇਰੀ ਬੋਲੀ ਵੇ। ਅਖਰਾਂ ਦਾ ਇੱਕ ਤਾਣਾ-ਬਾਣਾ, ਸੁਰ ਬਣ,ਅੰਦਰ ਸਮਾਇਆ,ਵੇ, ਪ੍ਰਾਣ ਜਾਂ ਵਿੱਚੋਂ ਸਾਜ਼ ਦੇ ਨਿਕਲੇ, ਜਿੰਦ ਬਣ ਬੈਠੀ ਹਮਜੋਲੀ ਵੇ। ਸੁਰਤ ਮਗਨ ਦਿ੍ਸ਼ਟ ਅਸਮਾਨੀ, ਰੂਹ ਮੇਰਾ ਘਰ ਰੁਸ਼ਨਾਇਆ ਵੇ, ਝਰਨਾਹਟ ਛਿੱੜੀ ਦੇਹ ਦੇ ਅੰਦਰ, ਜਦ ਨਦਰ ਮਾਹੀ ਨੇ ਖੋਹਲੀ ਵੇ। ਇੱਕ ਇੱਕ ਕਰਕੇ ਹੋ ਪ੍ਰਾਣ ਪੰਖੇਰੂ, ਕਦ ਦੇ ਜਾ ਬੈਠੇ ਚਿੱਤ ਟਿਕਾਣੇ ਵੇ, ਨਾ ਉਹ ਸਾਥੀ ਕਦੀ ਜਿੰਦ ਦੇ ਹੋਏ, ਜਿਸ ਕਰਕੇ ਜਿੰਦ ਮੈਂ ਰੋਲੀ ਵੇ।
|
|
22 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|