ਹਨੇਰੀ ਰਾਤ ਕੋਲ ਖੁਦਾਈ ਫਿਰ ਵੀ ਭੱਟਕਣ,ਦੀਪ ਜਗਾਵਣ ਕਬਰੀਂ ਚੱਲੀ ।ਝਾਤ ਨਾ ਪਾਵੇ ਅੰਦਰ ਆਪਣੇ,ਵੇਖ ਪਰਾਏ ਨੀ ਹੋ ਜਾਏਂ ਝੱਲੀ।ਤੱਤ ਸਾਰ ਦੀ ਕਦਰ ਨਾ ਜਾਣੇ,ਮਨ ਮੇਰੇ ਮੈਨੂੰ ਕੀਤਾ ਇੱਕਲੀ।ਰੇਤ ਦੇ ਮਹਿਲ ਲਗਣ ਪਿਆਰੇ,ਸਾਥ ਬੇਸਮਝੀ ਝਾਤ ਦੋਵਲੀ।ਹਨੇਰੀ ਰਾਤ ਚਿਤ ਵਿੱਚ ਚਾਨਣ,ਮਿਲਨ ਸਜੱਣ ਮੈਂ ਆਪਣੇ ਚੱਲੀ।
ਧੰਨਵਾਦ.....ਜਗਜੀਤ ਜੀ....
Good one ! jio,,,
ਧੰਨਵਾਦ...