|
 |
 |
 |
|
|
Home > Communities > Punjabi Poetry > Forum > messages |
|
|
|
|
|
ਹਝੂ...... |
ਹਝੂ ਹਰ ਇਕ ਲਈ ਵਗਾਏ ਨਹੀ ਜਾਦੇ,
ਇਹ ਮੋਤੀਆ ਤੋ ਵੀ ਮਹਿਗੇ ਨੇ,
ਹਰ ਇਕ ਨੂ ਦਿਖਾਏ ਨਹੀ ਜਾਂਦੇ,
ਜੋ ਇਸ ਦੀ ਕੀਮਤ ਜਾਣਦਾ ਆ,
ਬਸ ਉਸਤੋ ਛੁਪਾਏ ਨਹੀ ਜਾਂਦੇ .......
ਹਰਕਿਰਨ ਜੀਤ ਸਿੰਘ ....
16-01-2014
ਹਝੂ ਹਰ ਇਕ ਲਈ ਵਗਾਏ ਨਹੀ ਜਾਦੇ,
ਇਹ ਮੋਤੀਆ ਤੋ ਵੀ ਮਹਿਗੇ ਨੇ,
ਹਰ ਇਕ ਨੂ ਦਿਖਾਏ ਨਹੀ ਜਾਂਦੇ,
ਜੋ ਇਸ ਦੀ ਕੀਮਤ ਜਾਣਦਾ ਆ,
ਬਸ ਉਸਤੋ ਛੁਪਾਏ ਨਹੀ ਜਾਂਦੇ.......
ਹਰਕਿਰਨ ਜੀਤ ਸਿੰਘ ....
16-01-2014
|
|
18 Jan 2014
|
|
|
|
jeo,........bohat khubb
"hanju",.............a wonderful poetry
duawaan
|
|
22 Jan 2014
|
|
|
|
|
|
|
|
vajeh pushne ka to moka hi na mila bs
vo lehje bdlte gye or hm ajnabi hote gye
|
|
26 Jan 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|