|
 |
 |
 |
|
|
Home > Communities > Punjabi Poetry > Forum > messages |
|
|
|
|
|
ਹੰਝੂਆਂ ਦੀ ਨਦੀ |
ਹੰਝੂਆਂ ਦੀ ਨਦੀ
ਦਰਦ ਪਹਾੜੌਂ ਜੌ ੳੁੱਤਰੀ
ਨੈਣ ਅੱਲੜਾਂ ਤੌਂ ਉਸ ਲੲੀ
ਤਲ ਬਣ ਨਾ ਹੌੲਿਅਾ।
ਤੌਖਲਾ ਤਾਂ ਸੀ ਨਦੀ ਨੂ
ਅੱਖੀਆਂ ਦੀ ਗਹਿਰਾੲੀ ਦਾ
ਪਰ ਹੰਝੂਆਂ ਨੂੰ ਵੀ ੳੁਹਦੀਆਂ
ਗੌਰੀਅਾਂ ਗੱਲ੍ਹਾਂ ਦਾ ਚਾ ਹੋਇਆ।
ਦਰਦ ੳੁਸ ਪਲਖਾਂ ਦੇ ਵਿਹੜੇ
ਆ ਕੁਝ ੲਿੰਝ ਰਚਿਆ
ਹੰਝੂ ਆ ਬੈਠ ਗਏ ਤੇ
ਦਰਦ ਹੰਝੂਆਂ ਦੀ ਛਾਂ ਹੋਇਆ।
ਪਿੰਡੇ ਨਦੀ ਦੇ ਸੀ ਜਖਮ
ਤੇ ਸੀਨੇ ਪੀੜ ਵਸਲ ਦੀ
ਦਿਲ ਤੌਂ ਵੀ ਗੁਬਾਰ ਗਮਾਂ ਦਾ
ਨਾ ਫਿਰ ਲੁਕਾ ਨਾ ਹੋਇਆ।
ਤੁਸੀ ਜਾ ਕੇ ਬੰਨੌਂ ਕੋਈ
ੳੁਹਨਾਂ ਗਮਾਂ ਦੀਆਂ ਛੱਲਾਂ ਨੂੰ
ਦੁਨੀਆਂ ਨਾ ਕਹੇ ਮੇਥੌਂ ਹੰਝੂਆਂ
ਤੇ ਹੀ ਨਾ ਬੰਨ ਲਾ ਹੋਇਆ।
|
|
08 Jun 2014
|
|
|
|
ਅਤਿ ਸੁੰਦਰ ਸੰਦੀਪ ਬਾਈ ਜੀ,
ਅਤਿ ਸੁੰਦਰ ਸੰਦੀਪ ਬਾਈ ਜੀ,
Rich imagery and composition doing justice with exquisite theme !
ਬਹੁਤ ਸੋਹਣੇ ਅਲਫਾਜ਼ ਵਰਤੇ ਨੇ ਵੀਰ - ਅਲ੍ਹੜ, ਨੈਣ, ਤੌਖਲਾ, ਤਲ
Thnx for sharing !
GodBless !
|
|
09 Jun 2014
|
|
|
|
|
ਦਰਦ ਉਸ ਪਲਖਾਂ ਦੇ ਵਿਹੜੇ
ਆ ਕੁਝ ਇੰਝ ਰਚਿਆ
ਹੰਝੂ ਆ ਬੈਠ ਗਏ ਤੇ
ਦਰਦ ਹੰਝੂਆਂ ਦੀ ਛਾਂ ਹੋਇਆ।
waah kya baat hai g,..............marvalous,...........written superbly
begining of a new height,...............new thoughts are amazing behind this poetry,...............jeo dost
Parhde Raho,........likhde Raho,..........punjabi adabh zindabaad
|
|
09 Jun 2014
|
|
|
|
|
|
|
bahut sohna Likya a veer g.
keep it.
|
|
11 Jun 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|