ਸੋਨਾ ਸੋਨਾ ਦੁੱਨੀਆ ਕਰਦੀ, ਸਾਡਾ ਸੋਨਾ ਕਾਲਾ ਏ, ਪੱਠੇ ਵੱਢੇ, ਪੱਠੇ ਕੁੱਤਰੇ, ਬੰਦਾ ਉਹੀਓ ਦਿਲਵਾਲਾ ਏ, ਬੇਜੁਬਾਨਾਂ ਵਿੱਚ ਰੱਬ ਨੂੰ ਵੇਖੇ, ਨਾ ਹੱਥ ਵਿੱਚ ਰੱਖੇ ਮਾਲਾ ਏ, ਦੁੱਧ ਦੀਆਂ ਨਦੀਆਂ ਵੱਗਦੀਆ ਜਿੱਥੇ, ਘਰ ਉਹੀਓ ਕਰਮਾਂ ਵਾਲਾ ਏ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)