|
 |
 |
 |
|
|
Home > Communities > Punjabi Poetry > Forum > messages |
|
|
|
|
|
ਨਵਾਂ ਸਾਲ ਮੁਬਾਰਕ |
ਸਾਲ ਪਿਛਲੇ ਨੇ ਸਬਕ ਹਨ ਕੁਝ ਸਿਖਾਏ ਕੁਝ ਬੇਲੀ ਵਿਛੜੇ, ਤੇ ਵਿਛੜੇ ਕੁਝ ਮਿਲਾਏ
ਜਿੰਦਗੀ ਦਾ ਸਫ਼ਰ ਤੁਰਦਾ ਹੀ ਰਿਹਾ ਪਤ ਗਏ ਪੁਰਾਣੇ ਝੜ, ਨਵੇ ਨਿਕਲ ਆਏ
ਵਾਕਿਆ ਹਰ ਪਿਰਾਉਂਦਾ ਨਜ਼੍ਮ ਵਿਚ ਮੈਂ ਲਿਖਦਾ ਰਿਹਾ ਗੀਤ ਜੋ ਸਮੇਂ ਨੇ ਲਿਖਾਏ
ਜੋ ਵੀ ਮਿਲਿਆ ਝੋਲੀ ਵਿਚ ਹੀ ਪਾਇਆ ਤਜੁਰਬੇ ਜੋ ਲੰਘਦੇ ਸਮੇਂ ਨੇ ਕਰਾਏ
ਹੁਣ ਚੜੇ ਸਾਲ ਨਵਾਂ ਖੁਸ਼ੀਆ ਭਰਿਆ ਇਕ ਵੀ ਝੋਲ਼ੀ ਖੁਸ਼ੀ ਤੋਂ ਨਾ ਸਖਣੀ ਜਾਏ
Happy New Year to Everyone in Punjabizm Family...
-A
|
|
31 Dec 2010
|
|
|
|
|
|
bilkul veer ihi dua e sadi vi .......thanx
|
|
31 Dec 2010
|
|
|
|
|
|
ਨਵਾਂ ਸਾਲ ਤੁਹਾਨੂੰ ਵੀ ਮੁਬਾਰਕ..... ਤੇ ਬਾਕੀ ਸਾਰਿਆਂ ਨੂੰ ਵੀ.... :)
bahut sohna likheya bai ji...
thanks for that... :)
|
|
31 Dec 2010
|
|
|
|
Thanks and Happy New Year to all again...
|
|
31 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|