Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਹੱਕ
ਕਿਤੇ ਢਹਿਣ ਤੋ ਪਹਿਲਾਂ ਇਬਾਦਤ ਕਰ।
ਸੱਭ ਸਹਿਣ ਤੋ ਪਹਿਲਾਂ ਇਬਾਦਤ ਕਰ।

ਕੁੱਝ ਕਹਿਣ ਤੋ ਪਹਿਲਾਂ ਇਬਾਦਤ ਕਰ।
ਟਿਕ ਬਹਿਣ ਤੋ ਪਹਿਲਾਂ ਇਬਾਦਤ ਕਰ।

ਸਮੇਂ ਦੀ ਕਦਰ ਨੇ ਤੈਨੂੰ ਬਣਾ ਇਨਸਾਨ ਦੇਣਾ ਹੈ।
ਜ਼ਰਾ ਝੁਕ ਕੇ ਦੇਖ ਤੈਨੂੰ ਬਣਾ ਭਗਵਾਨ ਦੇਣਾ ਹੈ।

ਕੁੱਝ ਖਾਣ ਤੋਂ ਪਹਿਲਾਂ ਭੁੱਖ ਪ੍ਰਵਾਨ ਤਾਂ ਕਰ।
ਕਿਸੇ ਨੂੰ ਖਾਣ ਤੋਂ ਪਹਿਲਾਂ ਧਿਆਨ ਤਾਂ ਕਰ।

ਇਜ਼ਤ ਖਾਤਰ ਹਰ ਕਿਸੇ ਦਾ ਮਾਣ ਤਾਂ ਕਰ।
ਹੱਕ ਮੰਗਣ ਹੱਕ ਖੋਹਣ ਤੋਂ ਪਹਿਲਾਂ ਤਾਂ ਡਰ।

ਆਖਰ ਤਰਲਿਆਂ ਨੇ ਕਰ ਅਪਮਾਨ ਦੇਣਾ ਹੈ।
ਜ਼ਰਾ ਝੁਕ ਕੇ ਦੇਖ ਤੈਨੂੰ ਬਣਾ ਭਗਵਾਨ ਦੇਣਾ ਹੈ।
03 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Gurmit jee pehlan wangu rachna ch vajan nahi hai .
Halki kirat tusi likhia" haq mangan haq khohan ton pehlan darr" main ess gall naal agree nahi aaa apna Haq mangan da darr nahi hona chahida te kise da Haq khona nahi chahida rachna ch God di tarjih jayda hai insaan di ghat.
Hnji eh zaroor ki jis haal ch b raho shukar a zaroori hai.
Jeo
03 Apr 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks Gurpreet ji
04 Apr 2015

Reply