ਜੀਣ ਦੀ ਕੋਸ਼ਿਸ਼ ਲਈ ਹਰ ਪਲ ਮਰਦਾ ਰਿਹਾ... ਨਵੀਂਆਂ ਦਿਸ਼ਾਵਾਂ ਦੇ ਰੂਬਰੂ ਜ਼ਿੰਦਗੀ ਕਰਦਾ ਰਿਹਾ...ਕੁਝ ਕਰ ਗੁਜ਼ਰਨ ਦੀ ਤਮੰਨਾ ਸੀ ਵਿੱਚ ਜ਼ਿੰਦਗੀ,ਏਸੇ ਲਈ ਡਿੱਗਦਾ, ਢਹਿੰਦਾ ਤੇ ਉੱਸਰਦਾ ਰਿਹਾ...ਲੋੜ ਸੀ ਸਫਰ ਵਿੱਚ ਮੈਨੂੰ ਇੱਕ ਸੱਚੇ ਸਾਥ ਦੀ,ਆਪਣੀ ਉਹ ਲੋੜ ਪੂਰੀ ਆਪੇ ਹੀ ਕਰਦਾ ਰਿਹਾ... - ਹਰਿੰਦਰ ਬਰਾੜ
kya baaat ae bai ji...!!
Bahut VADHIA 22g....tfs
fantastic!!!!!!! brar veer......
thank u g.. sab da..
ਬਹੁਤ ਖੂਬ ਜੀ
nice...