|
 |
 |
 |
|
|
Home > Communities > Punjabi Poetry > Forum > messages |
|
|
|
|
|
ਗਜ਼ਲ.. |
ਆਪਣਾ ਆਪ ਹਵਾਲੇ ਜਦ ਦਾ ਸੂਰਜ ਦੇ ਕਰਿਆ | ਹਨੇਰਾ ਉਦੋਂ ਤੋਂ ਹੀ ਫਿਰਦਾ ਮੇਰੇ ਸੇਕ ਤੋ ਡਰਿਆ | ਮੇਰੇ ਸਾਹਵਾਂ ਦੀ ਇਹ ਤਪਸ ਤੈਥੋਂ ਝੱਲ ਨਹੀਂ ਹੋਣੀ, ਮੈਂ ਸੀਨੇ ਸਾਂਭ ਰੱਖੇ ਨੇ ਸੈਆਂ ਹੀ ਅੱਗ ਦੇ ਦਰਿਆ | ਤੇਰੀ ਸੋਚ ਦਾ ਵਸਤਰ ਕਦੇ ਮੇਰੇ ਮੇਚ ਨੀ ਆਇਆ, ਮੈਂ ਹੋਰ ਹੋ ਗਿਆ ਛੋਟਾ ਜਦੋਂ ਵੀ ਮੇਚ ਦਾ ਕਰਿਆ | ਤੇਰੀ ਇੱਕੋ ਡੀਕ ਨਾਲ ਹੀ ਖਾਲੀ ਸਾਰਾ ਹੋ ਗਿਆ, ਐਂਵੇਂ ਉੱਪਰੋਂ ਵੇਖਣ ਨੂੰ ਸੀ ਲੱਗਦਾ ਭਰਿਆ-ਭਰਿਆ | - ਹਰਿੰਦਰ ਬਰਾੜ
|
|
03 Dec 2010
|
|
|
|
ਬਹੁਤ ਖੂਬ ਜੀ ..........ਸਾਂਝਿਆ ਕਰਨ ਲਈ ਸ਼ੁਕਰੀਆ
|
|
03 Dec 2010
|
|
|
|
ਲੱਗਦੈ ਕਾਫੀ ਪੜ੍ਹਦੇ ਹੋਂ ਤੁਸੀਂ ........its really gr8 veer
just keep it up
|
|
03 Dec 2010
|
|
|
kyaa baat hai harinde veer |
bahut sohna likhya hai brother.
keep it up..
|
|
03 Dec 2010
|
|
|
|
|
|
Bahut Vadhia Ae Harinder Jee....Share karan layi bahut bahut DHANWAAD..
|
|
03 Dec 2010
|
|
|
|
|
ਇਹ ਗ਼ਜ਼ਲ ਦੋਬਾਰਾ ਪੜ੍ਹੀ ਅੱਜ ...ਲੱਗਦਾ ਜਿਵੇਂ ਸਮੇ ਦੇ ਨਾਲ ਅਰਥ ਬਦਲ ਗਏ ਹੋਣ ...ਤੇ ਹੋਰ ਵੀ ਡੂੰਘਾਈ ਆ ਗਈ ਹੋਵੇ ਹਰ ਸ਼ੇਅਰ ਵਿਚ !!!
ਕਮਾਲ ਦੀ ਖੂਬਸੂਰਤੀ !!!!
ਇਹ ਗ਼ਜ਼ਲ ਦੋਬਾਰਾ ਪੜ੍ਹੀ ਅੱਜ ...ਲੱਗਦਾ ਜਿਵੇਂ ਸਮੇ ਦੇ ਨਾਲ ਅਰਥ ਬਦਲ ਗਏ ਹੋਣ ...ਤੇ ਹੋਰ ਵੀ ਡੂੰਘਾਈ ਆ ਗਈ ਹੋਵੇ ਹਰ ਸ਼ੇਅਰ ਵਿਚ !!!
ਕਮਾਲ ਦੀ ਖੂਬਸੂਰਤੀ !!!!
|
|
30 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|