|
 |
 |
 |
|
|
Home > Communities > Punjabi Poetry > Forum > messages |
|
|
|
|
|
ਸੋ ਆਓ ਪੰਜਾਬੀਓ ,ਆਪਾਂ ਸਾਰੇ |
ਸੋ ਆਓ ਪੰਜਾਬੀਓ ,ਆਪਾਂ ਸਾਰੇ ਪੰਜਾਬੀ ਵਿਚ ਬੋਲੀਏ, ਪੰਜਾਬੀ ਵਿਚ ਪੜ੍ਹੀਏ , ਪੰਜਾਬੀ ਵਿਚ ਲਿਖੀਏ,ਅਤੇ ਪੰਜਾਬੀ ਵਿਚ ਹੀ 'ਸੋਚੀਏ ' !
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ, ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ, ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ, ਤੇ ਕਈ ਸਾਡੇ ਰਾਹਾਂ ਚ ਫੁਲ ਨੇ ਵਛਾਈ ਫਿਰਦੇ,
"ੳ" ਉਮਰਾਂ ਦਾ ਸਾਥ "ਅ" ਅਸੀਂ ਤੇਰਾ ਚਾਹੁੰਦੇ "ੲ" ਇੱਕੋ ਇੱਕ ਤੂੰ ਹੀ "ਸ" ਸੁਣੀਂ ਜੋ ਸੁਣਾਉਦੇ "ਹ" ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ..
"ਖ" ਖੁੱਡੇ ਪਿਆਰ ਵਾਲੇ "ਗ" ਗੋਰੀਏ ਤੂੰ ਆਜਾ "ਘ" ਘਰ ਸਾਡੇ ਅੱਗੋ "ਚ" ਚੰਨੋ ਗੇੜਾ ਲਾ ਜਾ... "ਛ" ਛਤਰੀ ਤੇ ਦਿਲ ਦੀ ਬਿਠਾਵਾਂ ਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਜ" ਜਦੋਂ ਕੰਨੀ ਪੈਂਦੇ "ਝ" ਝਾਂਜਰਾਂ ਦੇ ਸ਼ੋਰ "ਟ" ਟੋਹਰ ਤੇਰੀ ਵੱਖ "ਠ" ਠੱਗ ਲੈਂਦੀ ਤੋਰ "ਡ" ਡੰਗ ਗੁੱਤ ਨਾਗਣੀਂ ਤੋਂ ਖਾਵਾਗੇ.... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਢ" ਢੋਲ ਬਣ ਜਾਣਾਂ "ਤ" ਤੇਰਾ ਮੁਟਿਆਰੇ "ਥ" ਥੋੜੇ ਈ ਦਿਨਾਂ ਚ "ਦ" ਦਿਨ ਆਉਣੇ ਪਿਆਰੇ "ਧ" ਧੰਨ ਧੰਨ ਜੱਗ ਤੇ ਕਰਾਵਾਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਨ" ਨਾਂ ਨਹੀਉ ਲੈਣਾਂ "ਪ" ਪਿੰਡ ਵਿੱਚ ਰਹਿੰਦਾ "ਫ" ਫੱਟੇ ਚੱਕ ਕਹਿੰਦੇ "ਬ" ਬੰਬੀ ਉੱਤੇ ਡੇਰਾ... "ਭ" ਭਾਬੀ ਮੇਰੇ ਯਾਰਾਂ ਦੀ ਬਣਾਵਾਗੇ.....
|
|
11 Aug 2011
|
|
|
|
ਪੰਜਾਬੀ ਜਿੰਦਾਬਾਦ......
|
|
11 Aug 2011
|
|
|
|
|
|
ਹਾ ਹਾ ਹਾ ...ਕਿਆ ਬਾਤ ਹੈ ਵੀਰ , ਬੜੀ ਵਧੀਆ ਕਾਢ ਕੱਢੀ ਹੈ ! ਸ਼ੁਰੂ ਜਿਹੇ ਚ ਸਮਝ ਨਹੀਂ ਆਈ ..ਪਰ ਫੇਰ ਪਤਾ ਲੱਗਿਆ ਕਿ ਸਾਰੀ ਪੈਂਤੀ ਅਖਰੀ ਦਾ ਗੀਤ ਬਣਾ ਦਿੱਤਾ ਆ ! ਦਿਲਚਸਪ !
|
|
15 Aug 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|