Home > Communities > Punjabi Poetry > Forum > messages
ਹੱਸਣ ਦੀ ਆਦਤ ਪਾਉਣੀ ਪੈਣੀ ਆਂ
ਹੱਸਣ ਦੀ ਆਦਤ ਪਾਉਣੀ ਪੈਣੀ ਆਂ ਝੂਠੀ ਮੁਸਕੁਰਾਹਟ ਲੋਕਾ ਨੂੰ ਦਿਖਾਉਣੀ ਪੈਣੀ ਆਂ ਮੁਲ ਅੱਜ ਕੰਮ ਦਾ ਨਹੀ ,ਜੁਬਾਨ ਦਾ ਪੈਂਦਾ ਏ ਮੈਂ ਨਹੀ ,ਅੱਜ ਦਾ ਸਿਸਟਮ ਕਹਿੰਦਾ ਕੰਮ ਕਾਰ ਕਰ ਕਰਾਕੇ ਵੀ, ਦਿਲ ਉਦਾਸ ਹੀ ਰਹਿੰਦਾ ਇਸ ਜੁਬਾਨ ਦੀ ਦੌੜ ਚ ਹੌਸਲਾ ਮਿਹਨਤੀ ਦਾ ਢਹਿੰਦਾ ਕਦੋ ਤੱਕ ਚੋਟ ਕਿਰਤੀ ਨੇ ਜੁਬਾਨ ਦੀ ਸਹਿਣੀ ਆ ਹੱਸਣ ਦੀ ਆਦਤ ਪਾਉਣੀ ਪੈਣੀ ਆਂ ਝੂਠੀ ਮੁਸਕੁਰਾਹਟ ਲੋਕਾ ਨੂੰ ਦਿਖਾਉਣੀ ਪੈਣੀ ਆਂ ਆਪਣੇ ਕੰਮ ਨਾਲ ਜੋ ਮਤਲਬ ਰੱਖੇ, ਲੋਕੀ ਰੱਖਣ ਨਾ ਦਿੰਦੇ ਕਹਿੰਦੇ ਲਗਦਾ ਇਹਦੀ ਜੁਬਾਨ ਨੂੰ ਲੱਗੇ ਨੇ ਜਿੰਦੇ ਚੁਗਲੀਆ ਕਰਦੇ ਰਹਿੰਦੇ ਉਸੇ ਦੀਆ ਬਿੰਦੇ-ਬਿੰਦੇ ਸੱਚ ਦਾ ਪਿਛਾ ਕਰਦੇ ਹੀ ਰਹਿੰਦੇ ਝੂਠ ਦੇ ਕਰਿੰਦੇ ਕਦੋ ਤਕ ਸੱਚ ਝੂਠ ਦੀ ਦੌੜ ਲੱਗੀ ਰਹਿਣੀ ਆਂ ਹੱਸਣ ਦੀ ਆਦਤ ਪਾਉਣੀ ਪੈਣੀ ਆਂ ਝੂਠੀ ਮੁਸਕੁਰਾਹਟ ਲੋਕਾ ਨੂੰ ਦਿਖਾਉਣੀ ਪੈਣੀ ਆਂ ਪਰ ਬਦਲਦੇ ਦੌਰ ਨਾਲ ਤੋਰ ਬਦਲਣੀ ਪੈਂਦੀ ਨਾ ਬਦਲੀਏ ਦੁਨੀਆਂ ਜਿਉਣ ਨਾ ਦਿੰਦੀ ਇਸ ਜੱਗ ਨੇ ਜਗਾ੍ ਹੁਣ ਨਰਕਾ ਦੀ ਲੈਣੀ ਅਰਸ਼ ਤੇਨੂੰ ਵੀ ਮੱਥੇ ਤੋ ਤਿਉੜੀ ਹਟਾਉਣੀ ਪੈਣੀ ਆਂ ਹੱਸਣ ਦੀ ਆਦਤ ਪਾਉਣੀ ਪੈਣੀ ਆਂ ਝੂਠੀ ਮੁਸਕੁਰਾਹਟ ਲੋਕਾ ਨੂੰ ਦਿਖਾਉਣੀ ਪੈਣੀ ਆਂ
13 Dec 2010
ਬਹੁਤ ਵਧੀਆ ਵੀਰਿਆ ! ਕਮਾਲ ਏ .....ਸਦਕੇ ਤੇਰੀ ਸੋਚ ਦੇ .....
ਲਿਖਦੇ ਰਹੋ .........ਤੁਹਾਡੀਆਂ ਰਚਨਾਵਾਂ ਦੀ ਉਮਰ ਲੋਕ ਗੀਤ ਜਿੰਨੀ ਹੋਵੇ .....

Yoy may enter 30000 more characters.
13 Dec 2010
meharbani 22 g
22 g tusi hi samgde o meriya rachnava nu mainu lagda bakiya de vas ton bahar hai
13 Dec 2010
bhut vdia likhia e...acha te tuhnanu lagda e sada dimag ni haiga...ikale jass da e dimag e tuhadian likhian satra samjan da........tusi bhulejkhe ch na reh jaio........
13 Dec 2010
veer g ...bhut vadiya likhiya a g tuci...
main eh poem tuhade kal post krde hi padh layee c par mera net server thoda kharab ho gaya c es layee main comment nai c kr skya g......
bhut sohna likhiya a tuci .....
13 Dec 2010
pawandeep ji thanks and kujh kujh sahi o tusi ,and sunil 22 g shukria
14 Dec 2010
Sohna likhiya ae Arash...keep it up
14 Dec 2010
Copyright © 2009 - punjabizm.com & kosey chanan sathh