|
 |
 |
 |
|
|
Home > Communities > Punjabi Poetry > Forum > messages |
|
|
|
|
|
ਹਾਏ ਨੀ......ਨੀ ਤੂੰ ਕਿਸੇ ਨਾ ਦੱਸੀਂ |
ਹਾਏ ਨੀ
ਨੀ ਤੂੰ ਕਿਸੇ ਨਾ ਦੱਸੀਂ
ਹਾਏ ਨੀ
ਨੀ ਤੂੰ ਕਿਸੇ ਨਾ ਦੱਸੀ
ਚਾਟੀ ਵਿਚੋ ਖੋਈ ਮਧਾਣੀ
ਪਈ ਲਿਫ਼ਾਫੇ ਲੱਸੀ
ਨੀ ਤੂੰ ਕਿਸੇ ਨਾ ਦੱਸੀਂ
ਕੌਣ ਭਲਾਂ ਹੁਣ ਮੱਝਾਂ ਚੋ ਸੀ
ਕੌਣ ਏਹਨਾ ਨੂੰ ਚਾਰੇ
ਰਾਝੇ ਹੋਰੀਂ ਬੇਲਾ ਛੱਡ ਕੇ
ਮੁੜਗੇ ਤਖ਼ਤ ਹਜ਼ਾਰੇ
ਕਾਲਜ ਵਿਚੱ ਓਹਨੂੰ jaspy ਕਹਿਨੇ
ਜੋ ਸੀ ਪਿੰਡ ਦੀ ਜੱਸੀ
ਨੀ ਤੂੰ ਕਿਸੇ ਨਾ ਦੱਸੀਂ
ਚਰਖੇ ਖੋਗਏ ਤੱਕਲੇ ਖੋਗਏ
ਖੋਈਆਂ ਸੁਰਮ ਸ਼ਲਾਈਆਂ
ਨਵਯੁਗ ਵਿਚ ਅਸੀ ਕਦਰਾਂ ਖੋ ਕੇ
ਖੱਟੀਆਂ ਬੇਪਰਵਾਹੀਆਂ
ਬੋਰ ਸਬਮਰਸੀਬਲਾਂ ਚ ਕਿਧਰੇ
ਖੋਗਈ ਪਿੰਡ ਦੀ ਕੱਸੀ
ਨੀ ਤੂੰ ਕਿਸੇ ਨਾ ਦੱਸੀਂ
ਹਾਏ ਨੀ
ਨੀ ਤੂੰ ਕਿਸੇ ਨਾ ਦੱਸੀਂ
|
|
16 Jan 2011
|
|
|
|
sachi bhut sohna likhia e .....dil padd k khush v hoia k kise nu es sach di samaj a te dukhi v hoia k asio apni culture khatam kr dita.......
|
|
16 Jan 2011
|
|
|
|
bahut wadhiya bai ji...!!!
keep sharing... :)
|
|
16 Jan 2011
|
|
|
|
ਚਾਟੀ ਵਿਚੋ ਖੋਈ ਮਧਾਣੀ
ਪਈ ਲਿਫ਼ਾਫੇ ਲੱਸੀ
Wah Bahadur....bahut khoob likhiya hai tusin...
Keep writing & Sharing !!!
|
|
16 Jan 2011
|
|
|
|
bahut khoob..!!
bahut ho sohne alfaaz han..realy nice..keep sharing the good work
|
|
16 Jan 2011
|
|
|
|
|
Thank you ji sareya da ji
|
|
21 Jan 2011
|
|
|
|
so nice writng veer g..
te title bhut mst a g...
|
|
21 Jan 2011
|
|
|
|
wah 22 ji wah kya Khoob badlde waqt te loka di soch te chaanan paay ahai...... bht kHoob ... thanx 4 sharing..........
|
|
25 Jan 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|