|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਕਲਾਮ |
ਇਹ ਤਨ ਮੇਰਾ ਚਸ਼ਮਾ ਹੋਵੇ,
ਮੁਰਸ਼ਿਦ ਦੇਖ ਨਾ ਰੱਜਾਂ ਹੂ,
ਲੂੰ-ਲੂੰ ਦੇ ਵਿੱਚ ਲਖ-ਲਖ ਚਸ਼ਮਾਂ,
ਹਿਕ ਖੋਲਾਂ ਹਿਕ ਕੱਜਾਂ ਹੂ,
ਇਤਨਿਆਂ ਡਿਠਿਆਨ ਸਬਰ ਨਾ ਆਵੇ,
ਹੋਰ ਕਿਤੇ ਵਲ ਭੱਜਾਂ ਹੂ,
ਮੁਰਸ਼ਿਦ ਦਾ ਦੀਦਾਰ ਹੈ ਬਾਹੂ,
ਲੱਖ ਕਰੋੜਾਂ ਹੱਜਾਂ ਹੂ..!!
|
|
25 Oct 2010
|
|
|
|
| ਕਲਾਮ |
ਨਾ ਮੈਂ ਆਲਮ ਨਾ ਮੈਂ ਫਾਜ਼ਲ,
ਨਾ ਮੁਫਤੀ ਨਾ ਕਾਜ਼ੀ ਹੂ,
ਨਾ ਦਿਲ ਮੇਰਾ ਦੋਜ਼ਖ
ਤੇ ਨਾ ਸ਼ੌਕ ਬਹਿਸ਼ਤੀ ਰਾਜ਼ੀ ਹੂ,
ਨਾ ਮੈਂ ਤ੍ਰੀਹੇ ਰੋਜ਼ੇ ਰੱਖੇ,
ਨਾ ਮੈਂ ਪਾਕ ਨਮਾਜ਼ੀ ਹੂ,
ਬਾਝ ਵਸਾਲ ਅੱਲਾ ਦੇ ਬਾਹੂ,
ਦੁਨੀਆਂ ਕੂੜੀ ਬਾਜ਼ੀ ਹੂ..!!
|
|
25 Oct 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|