Home > Communities > Anything goes here.. > Forum > messages
Ok putar ji. Eh vidiya kaun aa
12 Jan 2010
maatar ji... ਵਿਦਿਆ kehndi payi aa... jassi
ਵਿਦਿਆ aadmi da teeja netar hundi hai.... tuhanu ni pata ???
12 Jan 2010
lai aaapne maaaaaaaaaaatr nu bda pta aa ..maaaaaaaatr ne sochya kite porineeta wali vidya balan,,maaaaaaatr ji khush eeeeee hoge..
12 Jan 2010
maaaaaaaaatr ji asin jana aa ji.. sanu kamm pai gya ji...
sade kisi yaar dost di dadi mrgi ji..odhar jana aa..
12 Jan 2010
Jassi putar tu badi shaitan hai prince di kaapi kahte khoi jandi hai teri kithe hai lai ke ni ayi ajj.
12 Jan 2010
maaaaaaaaaaaatr ji haaaaaaaaaaaajr ji.. asin aa gye ji.. maaaaaaaaaatr ji ah Prince Amrinder caaaaapi ni dinda ji..eh bht vigd dya ji... eh tan sachi muchi da staaaaaaaaaaaaaaar bn gya ji,,
12 Jan 2010
maatar jiiiiiiiiiiiii haazzzzzzzzzzzziiiiiiiiiiir g ...
maataaar g ..
mera home work ....
ਔਹ ਸਾਹਮਣੇ ਮੋੜ ਤੇ ਕੀ ਲਿਖਿਆ... ਠੇਕਾ ਦੇਸੀ ਦਾਰੂ... ਔਹ ਸਾਹਮਣੇ ਮੋੜ ਤੇ ਕੀ ਲਿਖਿਆ... ਠੇਕਾ ਦੇਸੀ ਦਾਰੂ... ਚੱਲ ਮੁੜ ਚੱਲ...ਕਿਉਂ ਕੀ ਗੱਲ.. ਵੇ ਚੱਲ ਮੁੜ ਚੱਲ...ਕਿਉਂ ਕੀ ਗੱਲ.. ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ ...ਕੋਈ ਜੱਟ ਵੇ ਲਲਕਰਾ ਮਾਰੂ......
ਔਹ ਸਾਹਮਣੇ ਮੋੜ ਤੇ ਕੀ ਲਿਖਿਆ... ਠੇਕਾ ਦੇਸੀ ਦਾਰੂ... ਤੇਰੀ ਝਾਂਜਰ ਦਾ ਛਣਕਾਟਾ ਨੀ... ਤੇਰੀ ਝਾਂਜਰ ਦਾ ਛਣਕਾਟਾ ਨੀ... ਬਾਗਾਂ ਵਿੱਚ ਪੈਲਾਂ ਪਾਉਂਦੀ ਦਾ ... ਕਿਸੇ ਅੱਲੜ ਕੁੜੀ ਦਾ ਹਾਸਾ ਨੀ... ਕੋਈ ਤਪਦਾ ਕਾਲਜਾ ਠਾਰੂ.... ਔਹ ਸਾਹਮਣੇ ਮੋੜ ਤੇ ਕੀ ਲਿਖਿਆ... ਠੇਕਾ ਦੇਸੀ ਦਾਰੂ...

Yoy may enter 30000 more characters.
12 Jan 2010
maatar ji... haajir ji...
maatar ji.... aah sandeep 22 ne tan... baahla kaim homework keeta.....
12 Jan 2010
sach homework to yaad aya maataar g ...tusi kal nehar aale theke te ki karde c g ... kite attendance tan ni laun gaye c ....
13 Jan 2010
Copyright © 2009 - punjabizm.com & kosey chanan sathh