|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਨਾਲੇ ਮਾਟਰ ਜੀ ਆਹ ਕੋਈ ਗੱਲ ਹੋਈ.. ਆਵਦੇ ਟੱਬਰ ਨੂੰ ਦੱਸਕੇ ਜਾਯਾ ਕਰੋ.. ਥੋੜੀ ਵਹੁਟੀ ਇਥੇ ਕਲ ਭਾਲਦੀ ਫਿਰਦੀ ਸੀ..
|
|
01 Apr 2010
|
|
|
|
|
|
|
Ki kam kita tu leya dikha. Jassi pehla tu mera jadaindar danda kad main dasda ehna sareyan nu schoole ni warhde eh bada gussa ehna te.
|
|
01 Apr 2010
|
|
|
|
|
ਜਿਹਰਾ ਕੁਛ ਮੈਨੂੰ ਕਿਹਾ ਓਹ ਤੂ ਹੋਵੇ , ਜਾ ਆਪਣੀ ਠੂ ਅੱਜ ਤੋ ਮੈਂ ਨੀ ਬੋਲਨਾ ਤੇਰੇ ਨਾਲ , ਮੇਰੇ ਕੋਲ ਪੈਸੇ ਆ ਸਮੋਸਿਆ ਲੈ ,ਛੁੱਟੀ ਹੋਈ ਤੇ ਦਿਖਾ ਦਿਖਾ ਕੇ ਖਾਵਾਗੀ
ਮਾਸਟਰ ਜੀ ਆ ਦੇਖ ਲੋ ਮੈਨੂ ਜੀਭਾਂ ਕਢਦੀ ਆ
|
|
01 Apr 2010
|
|
|
|
|
ਜਿਹਰਾ ਕੁਛ ਮੈਨੂੰ ਕਿਹਾ ਓਹ ਤੂ ਹੋਵੇ , ਜਾ ਆਪਣੀ ਠੂ ਅੱਜ ਤੋ ਮੈਂ ਨੀ ਬੋਲਨਾ ਤੇਰੇ ਨਾਲ , ਮੇਰੇ ਕੋਲ ਪੈਸੇ ਆ ਸਮੋਸਿਆ ਲੈ ,ਛੁੱਟੀ ਹੋਈ ਤੇ ਦਿਖਾ ਦਿਖਾ ਕੇ ਖਾਵਾਗੀ
ਮਾਸਟਰ ਜੀ ਆ ਦੇਖ ਲੋ ਮੈਨੂ ਜੀਭਾਂ ਕਢਦੀ ਆ
|
|
01 Apr 2010
|
|
|
|
|
ਆਵੀਂ ਮਾਟਰ ਜੀ ਏਹਨੂੰ ਮ੍ਲੀਤਰਨੀ ਬਣਾਕੇ ਕੋਈ ਫਾਇਦਾ ਨੀਂ,, ਪੜਦੀ ਨੀ ਇਹ ਜੀ... ਗੱਲਾਂ ਜਿੰਨੀਆਂ ਮਰਜ਼ੀ ਕਰਾ ਲੋ .. ਹੁਣ ਦੇਖਲੋ ਆਹ ਲੇਡੀ ਸਾਇਕਲ ਆਲੀ ਗੱਲ ਪਤਾ ਨੀ ਕਿਥੋਂ ਬਣਾ ਲੀ.. ਜਾ ਕੇ ਦੇਖਲੋ ਗੌਉ ਦੇ ਪੈਡ ਵਾਲੇ ਸੱਪ ਜਿੰਨਾ ਮੋਟਾ ਡੰਡਾ ਆ ਮੁਹਰੇ ਸਾਇਕਲ ਦੇ... ਏਹਦੇ ਭਾਪੇ ਨੂੰ ਕਹੋ ਏਹਦੀ ਨਿਗ੍ਹਾ ਚੇਕ ਕਰਾਓ.. ਡਮਾਕ ਦੇ ਨਾਲ ਅਖਾਂ ਚ ਵੀ ਨੁਕਸ ਆ...
|
|
01 Apr 2010
|
|
|
|
|
|
|
Ami fon ni chakda ohdi chittar prade hon wali aa.
|
|
01 Apr 2010
|
|
|
|
|
ah lo danda maatr ji... pehlan ehde ton ee shuruaat kro... nale mera adi kithe aa..aya ni ajj..bess ohi chnga aa kalla...baki sare machde aa..
--------------------------------------------------------
--------------------------------------------------------
do liande aa maaaatr ji..ah wadi ayi aa jehdi ehnu ikk disda ni..ki pta dona chon ikk dis je..
nale ajj wadda dnda lianda aa..
|
|
01 Apr 2010
|
|
|
|
|
Ami fon ni chakda ohdi chittar prade hon wali aa.
|
|
01 Apr 2010
|
|
|
|
|
Haan aah thik aa. Edhar aao tusi dono larhi jande ho aapas ch kida sir khindaye ne. Thode gharde ki kehnge ke padan jande aa ya larhan
|
|
01 Apr 2010
|
|
|
|
|
ehi lardi aa.. pta ni kehde din jammi c.. hehehehe
|
|
01 Apr 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|