Home > Communities > Anything goes here.. > Forum > messages
@ pardeep ji
hukam sir mathhey ji..
15 Jun 2010
Koi na Pardeep G ehnu bhejde aan Gurdwarey Gaar Kadhan wali sewa karan Sidhu 22 naal...
15 Jun 2010
koi nai ayea dekh lao tusi.. na kuljit tractor le ke ayi.. na hardeep di cha ayi.. na balihar bai hura de darshan hoye.. chalo apa apna kamm muka aye.. hun tyar rehyo agle week.. nehar wali pahi te bharat pauni aa..
15 Jun 2010
Lakhwinder noo saza deni c gair haazri dee ...es layi eh saara kamm ohde zimme aa hun saza de taur te...ohnu lai jaayiyo....
chaah dee parchi de diyangey tuhanoo... othon Bhajne Amli de dhaabey to pee liyo naale kaali naagni v de dauga tuhanu oh bhora...
15 Jun 2010
saza manjoor hai headmaster ji..
bhajna amli kaala maal
saza manjoor hai headmaster ji..
bhajna amli kaala maal
Yoy may enter 30000 more characters.
15 Jun 2010
sidhu bai main tan aaya si... kamm e mukk geya si odo taayin..!!
15 Jun 2010
main v ayi c tractor lai ke.. mere kol foto v haigi aa tractor wali proof lai.... mainu pata si Sukh ne kamm kara ke mukar jana....
15 Jun 2010
oye aa ki raula pa rakhea............chah pee k mukri jaande aan........
tuhadi prade karwa deini aa ..mastarni ji nu keh k..........
lakhi aa gaya..raunak aa gayi............hor sunaa v lakhi...aaj da din tan bahla sohna chadea....mudd school ch raunka lag gayian.......
aapan tan aapni peeng jhootan chaley..
oye aa ki raula pa rakhea............chah pee k mukri jaande aan........
tuhadi prade karwa deini aa ..mastarni ji nu keh k..........
lakhi aa gaya..raunak aa gayi............hor sunaa v lakhi...aaj da din tan bahla sohna chadea....mudd school ch raunka lag gayian.......
aapan tan aapni peeng jhootan chaley..
Yoy may enter 30000 more characters.
15 Jun 2010
peeng tan main kal tod ti si jhoot jhoot ke... hun na baitheyo hor latt-baanh tudaongey....
15 Jun 2010
ਬਈ ਆਪਾਂ ਅੱਜ ਮਿੱਠੇ ਪਾਣੀ ਦੀ ਛਬੀਲ ਨਈਂ ਲਾਉਣੀ..?? ਯਾਦ ਹੀ ਨਹੀਂ ਥੋਨੂੰ ਤਾਂ ਕੁਛ ਰਹਿੰਦਾ.. ਖੰਡ ਦੀ ਬੋਰੀ ਤਾਂ ਕੁਲਜੀਤ ਲਿਆਊ, ਬਰਫਾਂ ਹਰਦੀਪ ਕੋਲੇ ਅਮਰੀਕਾ ਵਾਧੂ ਨੇ.. ਰੂਹ ਅਫਜ਼ੇ ਵਰਗਾ ਮੁੰਡਾ ਅਮਰਿੰਦਰ ਕਿੱਥੇ ਆ? ਲੱਖੀ ਨੂੰ ਝੰਡੀ ਫੜਾ ਦੇਣੀ ਆ, ਬੱਸਾਂ ਕਾਰਾਂ ਰੋਕਣ ਨੂੰ.. ਬਲੀਹਾਰ ਬਾਈ ਦੀ ਡਿਊਟੀ ਮਾਇਆ ਫੜਨੀ ਤੇ ਪਰਚੀਆਂ ਕੱਟਣੀਆਂ.. ਮੈਂ, ਅਮਨਦੀਪ, ਅਰਿੰਦਰ, ਯੁਵੀ, ਅਸੀਂ ਪਾਣੀ ਦੇ ਗਿਲਾਸਾਂ ਵਾਲੇ ਡਾਲੇ ਚੁੱਕ ਲੈਨੇ ਆਂ.. ਹੁਣ ਦੱਸ ਦਿਓ ਬਈ ਜੇ ਕਿਸੇ ਨੇ ਡਿਊਟੀ ਬਦਲਣੀ ਹੋਵੇ ਤਾਂ.. ਫੇਰ ਨਾ ਟੈਂ ਟੈਂ ਕਰਿਓ..

Copyright © 2009 - punjabizm.com & kosey chanan sathh