|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
@lakhwinder
ਓਹ ਬਾਈ ਮੈਂ ਕਿਤੇ ਨੀ ਗੇੜੀ ਤੇ....
ਯਾਦ ਨੀ ਆਪਾਂ ਅੱਜ ਬੰਬ ਲਾਉਣਾ ਸੀ ... ਬਾਥਰੂਮ ਚ....
ਮੈਂ ਓਹ ਲਾਉਣ ਗਿਆ ਸੀ...... ਦਿਵਾਲੀ ਜੋ ਨੇੜੇ ਆ ਰਹੀ ਆ...
ਕੋਈ ਨਾ ਆਪਾਂ ਕਿਸੇ ਦਿਨ ਕਲਾਸ ਚ ਵੀ ਲਾ ਦੇਣਾ... ਧੂਫ ਦੇ ਨਾਲ ਫੀਤਾ ਬੰਨ ਕੇ... 
|
|
21 Sep 2010
|
|
|
|
|
|
|
ਅੰਮੀ ਤੇਰੀ ਗੱਲ ਠੀਕ ਸੋਲਾਂ ਆਨੇ ਠੀਕ ਆ...ਕੋਈ ਨਾ ਕਰਦੇ ਆਂ ਹੱਲ ਇਹਦਾ ਵੀ ਕੋਈ...
ਕੱਲ ਤੋਂ ਸਕੂਲ ਦਾ ਮੇਨ ਗੇਟ ਹੀ ਖੁੱਲਿਆ ਕਰੂਗਾ...ਇਹ ਮੈਡਮ ਤੇ ਪਤਾ ਈ ਨਹੀਂ ਲੱਗਦਾ ਕਦੋਂ ਪਿਛਲੇ ਦਰਵਾਜੇ ਰਾਹੀਂ ਆਉਂਦੀ ਏ ਤੇ ਹਾਜ਼ਰੀ ਲਾਕੇ ਚਲੀ ਜਾਂਦੀ ਏ..........
ਆਹ ਬੰਬ ਕਿਹੜੇ ?????
ਫੁੱਲਝੜੀਆਂ ਲਾਕੇ ਹੀ ਸਾਰ ਲਉ ਇਹ ਤੇ ਖੜਾਕ ਬਹੁਤ ਕਰਦੇ ਹੁੰਦੇ ਆ
|
|
21 Sep 2010
|
|
|
|
|
ਓਏ ਫੜੇ ਗਏ....
ਹੈਡਮਾਟਰ ਜੀ... ਫੁਲਝੜੀਆਂ ਤਾਂ ਕੁੜੀਆਂ ਚਲਾਉਂਦੀਆਂ.. ਨਾਲੇ ਕਲਾਸ ਲੱਗੀ ਹੋਈ ਚ ਬੰਬ ਚੱਲਣ ਦਾ ਨਜ਼ਾਰਾ ਈ ਵਖਰਾ .. :p
|
|
21 Sep 2010
|
|
|
|
|
tuc sare jaane bomb chlao ...
mai taa apne nanke wale school ch dakhla lainda aan ...
othe pdn lganga hun ....lolz
|
|
21 Sep 2010
|
|
|
|
|
Veer G
Nanke Schoole na Jao
Punjabi Loki kehnde ne jo bache apne Ma Pia kol kabu nai aaunde ohna nu Nanke bhej dinde ne
es layee ethe hi raho te chaln do bumb appan nukkad ch baithan ge bumb to dur
|
|
21 Sep 2010
|
|
|
|
|
|
|
ਸੁਨੀਲ ਬਾਈ ਧਿਆਨ ਨਾਲ ਬੈਠੀਂ.... ਬੰਬ ਅਸੀਂ ਨੁੱਕਰਾਂ ਚ ਈ ਲਾਈਦੇ ਆ.... ਐਵੇਂ ਕਿਸੇ ਬੰਬ ਤੇ ਹੀ ਨਾ ਬਹਿ ਜਾਇਓ.... ਹਾ ਹਾ ਹਾ ਹਾ
|
|
21 Sep 2010
|
|
|
|
|
ਸਟਾਲਿਨ ਬਾਈ...ਨਰਾਜ਼ ਨਾ ਹੋਵੋ.. ਇੱਕ ਦੋ ਬੰਬ ਤੁਸੀਂ ਵੀ ਚਲਾ ਲਿਓ.. :p
|
|
21 Sep 2010
|
|
|
|
|
Ammi Bai Eh thik nai a
tuci nukkda ch bumb kiyon chlane ne
tuci class de vich chlao
nai tan tuhadi sikayat kar diyan ga head master G nu
pher tuhanu fine ho jana a
|
|
21 Sep 2010
|
|
|
|
|
ਸਾਡੀ ਮੈਡਮ ਦਾ ਵੀ ਸ਼ਾਹੀ ਟੈਮ ਆ ਸਕੂਲ ਆਉਣ ਦਾ...
@ ਅੰਮੀ ਸੱਚ ਕਾਹਨੂੰ ਦੱਸ ਦਿੱਤਾ ਵੀਰੇ..ਮੇਰੀ ਗੇੜੀ ਦਾ ਮਤਲਬ ਵੋਲਟ-ਬੰਬ ਸੀ....
ਦੜ ਦੜ ਲਾਈ ਰੱਖਣੀ ਹੁਣ ਆਪਾਂ ਦੀਵਾਲੀ ਤੀਕਰ...
ਮੈਂ ਤਾਂ ਕੱਲ ਨੂੰ ਮੁਰਗਾ-ਛਾਪ ਵਾਲੀ ਲੜੀ ਲੈ ਕੇ ਆਊਂ..ਅੰਮੀ ਟੈਮ ਨਾਲ ਆਜੀ ਕੱਲ ਨੂੰ ਵੀਰੇ 
|
|
21 Sep 2010
|
|
|
|
|
lakhe 22 ki golabaari shuru kiti aa mainu chala len deo koyi shurli shurrrliii.........
|
|
21 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|