ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼ੀ੍ ਅਕਾਲ ਜੀ
ਮਾਟਰ ਜੀ ਹਾਜਰ ਜੀ..ਅੱਜ ਮੈਂ ਕਾਫ਼ੀ ਦਿਨਾਂ ਬਾਦ ਆਇਆ ਹਾਂ..ਸਕੂਲ ਦਾ ਮਾਹੌਲ ਵੀ ਬਦਲਿਆ-ਬਦਲਿਆ ਲੱਗਦਾ ਹੈ..ਸੁੱਖ ਸਾਂਦ ਤਾਂ ਹੈ ਨਾਂ ?
ਲਓ ਮਾਟਰ ਜੀ ਅੱਜ ਮੈਂ ਕਾਫ਼ੀ ਸਵਖ਼ਤੇ ਆਇਆ ਹਾਂ ਤੇ ਸਭ ਨਾਲੋਂ ਪਹਿਲਾਂ ਆਇਆ ਹਾਂ...
ਇਸ ਲਈ ਮੈਨੂੰ ਸਜਾ ਥੋੜੀ ਜਿਹੀ ਘੱਟ ਦੇਓਜੇ..........