ਲਓ ਹਰਜਿੰਦਰ ਤੁਸੀਂ ਨਿਮਰ ਨੂੰ ਫਿਫੋ ਕੀ ਕਹਿ ਦਿਤਾ ਇਹ ਤਾਂ ਛੁੱਟੀ ਲੈ ਕੇ ਘਰ ਨੂੰ ਤੁਰ ਪਿਆ ਏ .............ਕਾਕਾ ਨਿਮਰ ਮੈਂ ਸਮਝ ਸਕਦਾ ਤੇਰੀ ਸ੍ਲੌਤ ਥੋੜੀ ਜਿਆਦਾ ਹੋ ਗੀ .........ਪਰ ਸਕੂਲ ਤਾਂ ਆਉਣਾ ਹੀ ਪੈਣਾ........ਕੋਈ ਨਹੀਂ ਤਿੰਨ ਦਿਨਾ ਬਾਅਦ ਸਹੀ ........
ਮੁਖ ਅਧਿਆਪਕ ਜੀ ਇਹ ਤੁਹਾਡੇ ਲੜਕੇ ਨਿਮਰ ਦੀ ਛੁੱਟੀ ਦੀ ਅਰਜੀ ਪਹੁੰਚ ਚੁੱਕੀ ਏ ਜੀ .....ਜੇ ਤੁਹਾਡਾ ਹੁਕਮ ਹੋਵੇ ਤਾਂ ਪਰਵਾਨ ਕਰ ਲੀਏ.........
ਸਤ ਵਚਨ ਜੀ
ਆਜੋ ਬੀ ਸਾਰੇ ...ਇਸ ਸੈਸ਼ਨ ਦਾ ਆਖਰੀ ਮਹੀਨਾ ਏ .......ਪੜਾਈ ਪੂਰੀ ਹੋ ਜਾਣੀ ਏ .......ਪੇਪਰ ਹੋ ਜਾਣੇ ਆ ...ਸਾਰਿਆਂ ਨੇ ਨਵੀਂ ਕਲਾਸ 'ਚ ਹੋ ਜਾਣਾ ਤੇ ਸਰਾ ਕੁਝ ਨਵਾਂ ਨਵਾਂ ਜਿਹਾ ਹੋ ਜਾਣਾ .......ਕੁਝ ਹੋਰ ਨਵੇਂ ਵਿਦਿਆਰਥੀ ਵੀ ਸਾਡੇ 'ਚ ਆ ਜਾਣਗੇ ........ਸੋ ਸਭ ਦਾ ਪਿਆਰ ਇਸੇ ਤਰ੍ਹਾ ਬਣਿਆ ਰਹੇ ..........ਰਲ ਮਿਲ ਕੇ ਰਹੀਏ....'ਕਠੇ ਬਹੀਏ....ਸਭ ਕੁਝ ਕਰੀਏ ........ਕਿਸੇ ਦੀ ਲੋਰ..... ਕਿਸੇ ਦਾ ਜੋਰ .........ਆਪਾਂ ਹੁਣ ਪੜੀਏ ...