|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
sat shri akal sarea nu
master ji roll no 18 hazir ji
|
|
05 Mar 2011
|
|
|
|
|
|
| Simreet kaur dhillon |
sat shri akal ji..
roll no 30 present sir....!!!!
|
|
05 Mar 2011
|
|
|
|
|
ਸਤਿ ਸ੍ਰੀ ਅਕਾਲ ਸਾਰਿਆਂ ਨੂੰ..
ਸਹੀ ਕਿਹਾ ਨਿਮਰ ਨੇ ਅੱਜ ਵਿਹਲੇ ਹੋਕੇ ਵੀ ਅਜੇ ਤੱਕ ਨਹੀ ਆਏ....
ਸਮਝ ਗਿਆ...ਸਮਝ ਗਿਆ... ਅੱਜ ਨੀਂਦ ਪੂਰੀ ਕਰ ਰਹੇ ਹੋਣੇ ਆ ਸਾਰੇ
|
|
05 Mar 2011
|
|
|
|
|
AA gaye ji!!
roll no. 4 vi aa gaya ji!!
haazri la deo ji!!
|
|
05 Mar 2011
|
|
|
|
|
sat shri akal g sarea nu!
maatar g m uth gyi .......:)
roll no:43 present g
|
|
05 Mar 2011
|
|
|
|
|
|
|
ਸ਼ਾਬਾਸ਼ ਲੱਗ ਪਏ ਆਉਣ ਸਾਰੇ....ਆਜੋ ਆਜੋ
ਕੀ ਹਾਲ ਏ ਤੁਹਾਡਾ ?
|
|
05 Mar 2011
|
|
|
|
|
ajj tan main vi tym naal uthh kharheya master ji :D
roll no. 16 hazir ji
|
|
05 Mar 2011
|
|
|
|
|
sat shri aakal ji ......................matterji rollno28 hajir ji
|
|
05 Mar 2011
|
|
|
|
|
ਠੀਕ ਏ ........ਸਰ ਜੀ .........ਮੈਂ ਚੈਕ ਕਰ ਲਿਆ ਏ ਜੀ .........ਮੰਨੇ ਵਾਲਾ ਇੱਕ ਯੂਸਰ ਹੀ ਰਹਿੰਦਾ ਚੈਕ ਕਰਨ ਵਾਲਾ ........ਬਾਕੀ ਸਰ ਜੀ ਇਹਨਾਂ ਚੋ ਕਿਸੇ ਨੇ ਵੀ ਆਪਣੇ ਆਈ ਦੀ ਨਹੀਂ ਭੇਜੇ ..........
ਸਾਬਾਸ਼ .....ਬਈ ..ਐਤਵਾਰ ਨੂੰ ਵੀ ਕੁਝ ਜਣੇ ਆਏ ....ਬਹੁਤ ਵਧੀਆ ਏ ........ਰੌਨਕ ਲਾਈ ਰਖਿਆ ਕਰੋ ......
ਠੀਕ ਏ ........ਸਰ ਜੀ .........ਮੈਂ ਚੈਕ ਕਰ ਲਿਆ ਏ ਜੀ .........ਮੰਨੇ ਵਾਲਾ ਇੱਕ ਯੂਸਰ ਹੀ ਰਹਿੰਦਾ ਚੈਕ ਕਰਨ ਵਾਲਾ ........ਬਾਕੀ ਸਰ ਜੀ ਇਹਨਾਂ ਚੋ ਕਿਸੇ ਨੇ ਵੀ ਆਪਣੇ I d ਨਹੀਂ ਭੇਜੇ ..........
ਸਾਬਾਸ਼ .....ਬਈ ..ਐਤਵਾਰ ਨੂੰ ਵੀ ਕੁਝ ਜਣੇ ਆਏ ....ਬਹੁਤ ਵਧੀਆ ਏ ........ਰੌਨਕ ਲਾਈ ਰਖਿਆ ਕਰੋ ......
|
|
06 Mar 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|