Home > Communities > Anything goes here.. > Forum > messages
Simreet dhillon
good morning everyone..!!
roll no 30 present sir...
19 May 2011
ਰੋਲ ਨੰਬਰ ੭੨ ਹਾਜ਼ਿਰ ਜੀ......
19 May 2011
ROLL NO. 2
Gud mng DEar Frndssssssssss
Master g... Sat sri akal g......
Roll No. 2 ..hajir g janab
Gud mng DEar Frndssssssssss
Master g... Sat sri akal g......
Roll No. 2 ..hajir g janab
Yoy may enter 30000 more characters.
19 May 2011
Me present sir Roll no 100.
Thx sir meri Attendence puri Karan le.
ਪਰ ਮਾਸਟਰ ਜੀ ਪੇਪਰ ਹਿਸਾਬ ਦਾ ਬੜਾ ਔਖਾ ਸੀ । ਪਾਸ ਤਾਂ ਮੈਂ ਨਹੀਂ ਹੁੰਦੀ ਪਰ ਗਰੇਕਸ ਨੰਬਰ ਮੇਰੇ ਜਰੂਰ ਲਗਾ ਦਿਉ ਜੀ ।
ਬਸ ਇੰਨੀ ਕ ਬੇਨਤੀ ਆ ਮੇਰੀ । ਹਿਸਾਬ ਵਿੱਚ ਜਿਹੜਾ ਤੁਸੀਂ ਸਵਾਲ ਪਾਇਆ ਸੀ ਮਾਸਟਰ ਜੀ ੨ + ੨ ___. ਮੈਂ ਗਲਤੀ ਨਾਲ ੧੦ ਲਿਖ ਆਈ ਜੀ ।

SSA Amrinder Singh....
Wel Come to punjabizm.com....
Roll No. Register da link eh hai...
http://www.punjabizm.com/forums-roll-number-43356-9-1.html
Aapni application othey paste kar deo te aapan tuhanoo Roll No. hunne de dinde haan....Roll No. lain ton baad har roz haazri they lagegi....FATTI navi lai aauna Kaalu dee hatti ton mil jaandi ae sasti....

master ji roll no.57 hazir hai jnab,,,
20 May 2011
ਬੱਬਰ ਸਾਹਿਬ ਸਵਾਗਤ ਏ ਤੁਹਾਡਾ ਪੰਜਾਬਇਜ੍ਮ ਸਕੂਲ 'ਚ .......
ਹੋਰ ਬਈ students ਕੀ ਹਾਲ ਨੇ ? ਕੀ ਚਲ ਰਿਹਾ .....ਮੈਂ ਵੀ ਕੁਝ ਰੁਝੇਵਿਆਂ ਕਰਕੇ ਕੁਝ ਵਿਅਸਤ ਜਿਹਾ ਹਾਂ .........ਖਿਆਲ ਰਖੋ ਆਪਣਾ .....ਛੇਤੀ ਮਿਲਦੇ ਹਾਂ
ਮਾਸਟਰ ਜੋਗਾ ਸਿੰਘ

Maater g mai ajj late ho gea mere hajri kabool karna roll no :- 74
20 May 2011
Copyright © 2009 - punjabizm.com & kosey chanan sathh