ਸਤ ਸ਼੍ਰੀ ਅਕਾਲ ਜੀ ਸਾਰੇ ਪੰਜਾਬਇਜ੍ਮ ਪਰਿਵਾਰ ਨੂੰ ,,,,
ਐਨੇ ਦਿਨਾਂ ਬਾਅਦ ਆਉਣ ਤੇ ਹੱਥ ਜੋੜਕੇ ਮਾਫ਼ੀ ਚਉਂਦਾ ਹਾਂ ਜੀ ,,,
ਕੀ ਹਾਲ ਚਾਲ ਆ ਸਾਰੇ ਸੱਜਣਾ ਦਾ ,,,,,,
ਦਰਅਸਲ ਪਿੰਡ ਅਜਕਲ ਨੇਟ ਨਹੀਂ ਚਲਦਾ ਤੇ ਫੋਨ ਤੋ ਇਹ ਸਾਇਟ ਚੰਗੀ ਤਰਹ ਚਲਦੀ ਨਹੀਂ ,,,,,,,,,,
ਜਿਵੇਂ ਸਮਾਂ ਮਿਲਦਾ ਰਹੂਗਾ ਆਉਂਦੇ ਤੇ ਮਿਲਦੇ ਰਹਾਂਗੇ ,,,,,,ਰੱਬ ਰਾਖਾ ,,,,

|