|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
|
|
|
|
|
|
Sat Sri Akal Saariyan Noo.....
Main ajkal punjab aayia hoyia haan te ithey meri haazri haazri ghat jaan de do kaaran ne...ikk te busy haan doosra net connection bahut hee nakkama hai...tym paas v nahi kiha ja sakda....anyway....aaunde raho saare class 'ch.....
|
|
13 Feb 2012
|
|
|
|
| Nimarbir |
ਗੁੱਡ ਈਵਨਿੰਗ ਜੀ ਸਾਰਿਆਂ ਨੂੰ
ਮਾਟਰ ਜੀ ਰੋਲ ਨੰਬਰ ਸਤਾਰਾਂ (17) ਹਾਜਰ ਜੀ..ਕੀ ਹਾਲ ਚਾਲ ਹਨ ਤੁਹਾਡੇ..ਚੋਣਾਂ ਦਾ ਕੰਮ ਤਾਂ ਕਦੋਂ ਦਾ ਨਿੱਬੜ ਗਿਆ ਹੁਣ ਆਜੋ ਵਾਪਸ ਤੁਸੀਂ ਤੇ ਸੰਭਾਲੋ ਜਮਾਤ ਦਾ ਚਾਰਜ..ਵੇਖੋ ਖਾਂ ਕਿਵੇਂ ਨੇਰੀਆਂ ਲਿਆਈ ਜਾਂਦੇ ਆ ਸਾਰੇ ਹੋਣਹਾਰ ਵਿਦਿਆਰਥੀ......
ਆਜੋ ਜਮਾਤ ਦਾ ਥੋੜਾ ਜਿਹਾ ਮਹੌਲ ਬਦਲੀਏ ਤੇ ਪਹਿਲਾਂ ਵਾਲੀਆਂ ਰੌਣਕਾਂ ਫ਼ੇਰ ਲਾਈਏ...ਹੁਣ ਤਾਂ ਕਦੇ ਬਾਲ-ਸਭਾ ਵੀ ਨੀਂ ਹੋਈ....ਬਹੁਤ ਕੁੱਛ ਵਿੱਚੇ ਪਿਆ...
|
|
13 Feb 2012
|
|
|
|
|
|
|
|
| .· ★·.♥ ·. Prsnt ji .· ★·.♥ ·. |
|
|
|
13 Feb 2012
|
|
|
|
|
SSA Nimar....haan haan sahi gall aa teri.....main kardan koshish regular aaun dee...hor sunao sabh theek ho na...
|
|
13 Feb 2012
|
|
|
|
|
|
|
|
|
ਸਤਿ ਸ੍ਰੀ ਅਕਾਲ ਸਾਰਿਆਂ ਨੂੰ....ਕੀ ਹਾਲ ਚਾਲ ਸਭ ਦੇ ?
|
|
15 Feb 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|