|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
|
|
|
|
Roll no 115 hajir ji.... sare hamesha khush raho...
|
|
12 Mar 2012
|
|
|
|
|
ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਸ਼ਾਬਾਸ਼ ਸੁਨੀਲ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ
|
|
12 Mar 2012
|
|
|
|
| sat shri akal ji sareyan nu... |
|
|
|
12 Mar 2012
|
|
|
|
|
|
|
|
| SAT SRI AKAL |
Roll No. 2
sunil kumar .... hajir g janabbbbbbbbbbbbbb..
Dhanwad Master g .. tuci mere te bharosha kita g...
|
|
12 Mar 2012
|
|
|
|
|
phir lazy lazy roll no -43 hajir g....................:)!
|
|
12 Mar 2012
|
|
|
|
|
|
|
ਸਤਿ ਸ੍ਰੀ ਅਕਾਲ...ਕੀ ਹਾਲ ਚਾਲ ਨੇ ਤੁਹਾਡੇ
@ Rajwinder....ਗੁੱਡੀ ਤੂੰ ਲਗਾਤਾਰ ਆਉਂਦੀ ਰਹਿ ਤੇਰਾ ਇਹ ਲੇਜ਼ੀਪੁਣਾ ਵੀ ਖਤਮ ਹੋ ਜਾਊ ਆਪੇ....ਹਾਂ ਨਾਲੇ ਕਾਪੀ ਦਿਖਾ ਜਰਾ ਆਪਣੀ ਹੋਮ ਵਰਕ ਕੀਤਾ ਕਿ ਨਹੀਂ....???
ਸੁਨੀਲ ਸਾਰਿਆਂ ਦਾ ਹੋਮ ਵਰਕ ਚੈੱਕ ਕਰਿਆ ਕਰ ਰੋਜ, ਤੇ ਜਿਹੜਾ ਨਹੀ ਕਰਦਾ ਉੁਹਦਾ ਨਾਮ ਲਿਖ ਕੇ ਮੇਰੇ ਟੇਬਲ ਤੇ ਰੱਖ ਦਿਆ ਕਰ ਫੇਰ ਮੈਂ ਲਾਊਂ ਕਲਾਸ....
|
|
13 Mar 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|