ਮਾਸਟਰ ਤਾਂ ਹੈਡ ਮਾਟਰ ਜੀ ਤੁਹਾਨੂੰ ਵੀ ਪਤਾ ਹੀ ਆ.....ਹੁੰਦੇ ਹੀ soft heart ਨੇ ......ਨਾਲੇ ਜੀ ਇਹ ਬਾਲੜੀਆਂ ਨੇ , ਕੁੜੀਆਂ ਨੇ , ਇਹਨਾਂ ਦਾ ਗੁੱਸਾ ਕੀ , ਤੇ ਨਰਾਜਗੀ ਕੀ........ਇਹਨਾਂ ਲਈ ਤਾ ਘਰ ਤੇ ਸਕੂਲ ਇੱਕੋ ਗੱਲ ਹੈ .........
ਜੁਗ -ਜੁਗ ਵ੍ਸੇਦੀਆਂ ਰਹਿਵਣ ਮੇਰੇ ਦੇਸ਼ ਦੀਆਂ ਕੁੜੀਆਂ .....
ਰੁਤਬੇ-ਮੁਕਾਮ 'ਤੇ ਪਹੁੰਚਣ ਮੇਰੇ ਪੰਜਾਬ ਦੀਆਂ ਕੁੜੀਆਂ,