|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
|
|
|
|
ਰੋਲ ਨੰਬਰ 131 present ਮਾਸਟਰ ਜੀ........
|
|
02 Aug 2012
|
|
|
|
|
124 hazar ji
theek hai master ji je tusi kehnde ho ta gussa nai krdi mai,
master ji tusi keha si k rakhri di chuti nai par jehre bache kal nai aaye si ohna nu koi saja deo....
nale master ji aah piche baitha meri gut puti janda saver da mainu paran v nai dinda bandar jeha na hove ta 
|
|
03 Aug 2012
|
|
|
|
| roll no.121 present maater ji |
aagi ji es class di sab ton sau te sharif kudi,,,,,,
|
|
03 Aug 2012
|
|
|
|
|
Shabash ajj zara raunak hai dissi ae class ch....GooD
|
|
03 Aug 2012
|
|
|
|
|
|
| Roll no. 125 . Present Sir! |
|
|
|
03 Aug 2012
|
|
|
|
|
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
03 Aug 2012
|
|
|
|
|
|
|
ਸਤ ਸ੍ਰੀ ਅਕਾਲ ਸਾਰਿਆਂ ਨੂੰ .......
ਹੈਡ ਮਾਸਟਰ ਜੀ ....ਇਹ ਸਭ ਕੁੜੀਆਂ ਰੌਲਾ ਪਾਉਣ ਜੋਗੀਆਂ ਹੀ ਨੇ .....ਇਹਨਾ 'ਚੋਂ ਇਸ ਜਿੰਮੇਵਾਰੀ ਨੂੰ ਨਿਭਾਉਣ ਵਾਲੀ, ਸੇਵਾ, ਸਕੰਲਪ ਤੇ ਦ੍ਰਿੜਤਾ ਵਾਲੀ ਕੋਈ ਵੀ ਨਹੀਂ ਦਿਸਦੀ .....ਜੋ ਅੱਗੇ ਆਵੇ ਤੇ ਕੁਝ ਸਵਾਰੇ ਇਸ ਸਕੂਲ ਦਾ ....ਇਹਨਾਂ ਤਾ ਹਾਲੇ ਆਪਣੇ ਬਾਰੇ ਜੋ ਜਾਣਕਰੀ ਅਸੀਂ ਮੰਗੀ ਸੀ ਓਹ ਵੀ ਕਿਸੇ ਨਹੀਂ ਜੇ ਦਿੱਤੀ ......ਅਸੀਂ ਇਹੀ ਤਾ ਵੇਖਣਾ ਸੀ ਕੌਣ ਕਿੰਨੇ ਪਾਣੀ 'ਚ ਏ ਤੇ ਕਿੰਨਾ ਹਿੰਮਤੀ ਏ ....ਬੇ-ਝਿਜਕ , ਨਿਡਰ ਤੇ ਆਤਮ ਵਿਸ਼ਵਾਸ ਨਾਲ ਭਰਪੂਰ ਏ .....ਪਰ ਲਗਦਾ ਸਰ ਆਪਾਂ ਨੂੰ ਹਾਲੇ ਬਹੁਤ ਇੰਤਜ਼ਾਰ ਕਰਨਾ ਪੈਣਾ........ਕਿਉਂ ਕੁੜੀਓ .......ਤੁਸੀਂ ਆਪ ਨਹੀਂ ਜੇ ਕੁਝ ਕਰ ਸਕਦੀਆਂ ਤਾ ਕਿਸੇ ਦਾ ਨਾਂ - ਵੇਰਵਾ ਹੀ ਪਾ ਦਿਓ .......ਜੋ ਤੁਹਾਨੂੰ ਲੱਗੇ ਕਿ ਇਹ ਸਾਡੇ ਮੈਡਮ ਬਣ ਸਕਦੇ ਆ ......ਛੇਤੀ ਕਰੋ ਨਹੀਂ ਤਾ ਇਹ ਵਿਸ਼ਾ ਠੰਡੇ ਬਸਤੇ ਪੈ ਜਾਣਾ ਫੇਰ ਦੁਬਾਰਾ ਨਹੀ ਜੇ ਖੁਲਣਾ......ਸੋ ਛੇਤੀ ਕਰੋ .....ਸਾਰੇ ਜਣੇ .....

| Roll No. 119 |
Master ji HAZIR Ji...!!!
master ji ajj na mera home work reh geya plz mainu kujh keho na plzzzzz.... 
|
|
03 Aug 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|