|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਮਾਸਟਰਨੀਏ ! ਤੂੰ ਕਿਵੇਂ ਅੱਜ ਇੰਨੀ ਖੁਸ਼ ਹੋਈ ਫਿਰਦੀ ਏ ਭਾਈ ਜਿਵੇਂ ਸ਼ਰਾਧਾਂ ਦੇ ਦਿਨਾਂ 'ਚ ਬਾਹਮਣ ਖੁਸ਼ ਰਹਿੰਦਾ .......ਬੜੀਆਂ ਬੋਲੀਆਂ ਪਾਈਆਂ ਜਾ ਰਹੀਆਂ ...ਭਾਰਤ ਆਉਣ ਦੀ ਖੁਸ਼ੀ ਆ ਜਾਂ ਕੁਝ ਹੋਰ ......ਓਹ ! ਹਾਂ ਸਚ .....ਦਿਵਾਲੀ ਆ ਰਹੀ ਏ .....lol
|
|
07 Nov 2012
|
|
|
|
|
|
|
ਮਾਸਟਰਨੀਏ ! ਤੂੰ ਕਿਵੇਂ ਅੱਜ ਇੰਨੀ ਖੁਸ਼ ਹੋਈ ਫਿਰਦੀ ਏ ਭਾਈ ਜਿਵੇਂ ਸ਼ਰਾਧਾਂ ਦੇ ਦਿਨਾਂ 'ਚ ਬਾਹਮਣ ਖੁਸ਼ ਰਹਿੰਦਾ .......ਬੜੀਆਂ ਬੋਲੀਆਂ ਪਾਈਆਂ ਜਾ ਰਹੀਆਂ ...ਭਾਰਤ ਆਉਣ ਦੀ ਖੁਸ਼ੀ ਆ ਜਾਂ ਕੁਝ ਹੋਰ ......ਓਹ ! ਹਾਂ ਸਚ .....ਦਿਵਾਲੀ ਆ ਰਹੀ ਏ .....lol
|
|
07 Nov 2012
|
|
|
|
|
Hahaha lolzzzz Boli te adhoori hi reh gyi master ji......kise ne poori hi nhi kiti :P
|
|
07 Nov 2012
|
|
|
|
|
|
|
Dieting.......??????
hahaha.....
je ehnu dieting kehnde aa te fer DIETING noo ke kehnde aa Maatrni Sahiba ?????
|
|
07 Nov 2012
|
|
|
|
|
|
| Roll no. 125 . Present ji |
|
|
|
07 Nov 2012
|
|
|
|
|
ਹਾਅ ਹਾਏ
ਇਕ ਤੇ ਮੈਂ ਉਦਾਂ ਹੀ ਘੱਟ ਖਾਉਂਦੀ ਹਾਂ ਉੱਤੋਂ headmasterji ਨਜ਼ਰਾਂ ਲਾਈ ਜਾਂਦੇ ਨੇ
|
|
07 Nov 2012
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
07 Nov 2012
|
|
|
|
|
ਭਾਰੇ ਭਾਰੇ ਬਸਤੇ ਲੰਮੇ ਲੰਮੇ ਰਸਤੇ ਥੱਕ ਗਏ ਨੇ ਗੋਡੇ ਦੁਖਣ ਲੱਗ ਪਏ ਮੋਢੇ ਐਨਾ ਭਾਰ ਚੁਕਾਇਆ ਏ ਅਸੀਂ ਕੋਈ ਖੋਤੇ ਆਂ ?
ਟੀਚਰ ਜੀ ਆਉਣਗੇ ਆ ਕੇ ਹੁਕਮ ਸੁਣਾਉਣਗੇ : ਚਲੋ ਕਿਤਾਬਾਂ ਖੋਲ੍ਹੋ ਪਿੱਛੇ ਪਿੱਛੇ ਬੋਲੋ । ਪਿੱਛੇ ਪਿੱਛੇ ਬੋਲੀਏ ਅਸੀਂ ਕੋਈ ਤੋਤੇ ਆਂ ?
ਚਲੋ ਚਲੋ ਜੀ ਚੱਲੀਏ ਜਾ ਕੇ ਸੀਟਾਂ ਮੱਲੀਏ ਜੇਕਰ ਹੋ ਗਈ ਦੇਰ ਕੀ ਹੋਵੇਗਾ ਫੇਰ ਟੀਚਰ ਜੀ ਆਉਣਗੇ ਝਿੜਕਾਂ ਖ਼ੂਬ ਸੁਣਾਉਣਗੇ
ਤੁਰੇ ਹੀ ਤਾਂ ਜਾਨੇ ਆਂ ਅਸੀਂ ਕੋਈ ਖੜੋਤੇ ਆਂ ?
|
|
07 Nov 2012
|
|
|
|
|
Bittu Jee....bahut sohni te dhukvin kavita share kiti ae tusin....
|
|
08 Nov 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|