Anything goes here..
 View Forum
 Create New Topic
  Home > Communities > Anything goes here.. > Forum > messages
Showing page 838 of 1000 << First   << Prev    834  835  836  837  838  839  840  841  842  843  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
Sat sri akal.......to all....

From..................117....

17 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ssa everyone.....

happy weekend.....

ki kar rahe ho sab

welcome back aammy we missed u too

master ji   rehan deo tusi

apne dabbe(tiffin) nu hawa v nhi lagan dende..te gallan karde ho...!!!!

17 Nov 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
@ ammmy ਮੈਂ ਨੀ ਸੁਧਰਨਾ ... ਤੂੰ ਕਿਥੇ ਸੀ ਇੰਨੇ ਦਿਨ

17 Nov 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਲਓ ਜੀ ਕਲਾਸ ਦੀ ਰੌਨਕ ਆ ਗਈ ਆਮੀ ......ਆਉਂਦੇ ਹੀ ਸੁਰੂ .....
ਮਾਸਟਰਨੀ ਜੀ.......ਮੈਂ ਤਾਂ ਹੁਣ ਡੱਬਾ ਲਿਆਉਣਾ ਹੀ ਬੰਦ ਕਰਤਾ ....ਮੈਂ ਸੋਚਿਆ ਹੁਣ ਤੁਸੀਂ ਵੀ ਇਥੋਂ ਹੀ ਖਾ ਲੈਂਦੇ ਹੋ ...ਅਸੀਂ ਵੀ ਤੁਹਾਡੇ ਨਾਲ ਹੋ ਕੰਪਨੀ ਕਰ ਲਿਆ ਕਰਾਂਗੇ ....ਠੀਕ ਕੀਤਾ ਨਾ ਜੀ .....
ਹੋਰ ਬਈ ਠੀਕ ਹੋ ਸਾਰੇ ?........ ਖੁਸ਼ ਰਹੋ 

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Sat Sri Akal saariyan noo....kee haal chaal ne....???

Ajj weekend karke saarey gayab ee lagde aa.....

18 Nov 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
maahterni ji roll no 16 haazir jiCool

18 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ssa everyone

happy sunday :))

LAKHWINDER

 ki gal sunday de sunday hi school lagda tuhada ...hain ji?/

MASTERJI 

bahut changa kita tusi...aapaan skoole hi khaya krange canteen cho...(and bacheyaan de tiffin cho vi..    :))shhhhhhh)

sunil and aammy ...no fighting ;)

BAAKI students kidhar gye???

18 Nov 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਹੈਡ ਮਾਸਟਰ ਜੀ ਕਿਵੇਂ ਰਹੀ ਪਟਿਆਲਾ ਯੂਨੀਵਰਸਿਟੀ ਦੀ ਮੀਟਿੰਗ ਜੀ .....
ਹੈਡ ਮਾਸਟਰ ਜੀ ਤੁਸੀਂ ਲਖੀ ਨੂੰ ਮੋਹਾਲੀ ਭਾਲਦੇ ਫਿਰਦੇ ਹੋ ਓਹ ਤਾਂ ਸਕੂਲੇ ਤੁਰਿਆ ਫਿਰਦਾ ਏ ......ਹੁਣ ਪੁਛੋ ਇਸ ਤੋਂ ਓਹ WASHROOM ਤੇ RESTROOM  ਵਾਲਾ ਫੰਡਾ ਕੀ ਏ......ਕਾਕਾ ਜੀ ......ਦਿਓ ਜਵਾਬ ......ਬਾਬਾ ਬਣਿਆ ਫਿਰਦਾ ਕਹਿੰਦੇ ਲਖੀ ...ਕੀ ਇਹ ਸਚ ਆ ?
ਬਿਲਕੁੱਲ ਮਾਸਟਰਨੀ ਜੀ ......ਵੇਖਿਓ ਕਿਤੇ ਆਮੀ ਜਾਂ ਗੁਲਵੀਰ ਨੂੰ ਗੱਲ ਨਾ ਪਤਾ ਚੱਲ ਜੇ ......
 
ਲਖੀ ਜੇ ਹੁਣ ਤੂ ਐਨਕਾਂ ਲਾਈਆਂ ...ਇਹਦਾ ਇਹ ਮਤਲਬ ਤਾ ਨਹੀ ਕਿ ਕੋਈ ਤੈਨੂੰ ਵੇਖ ਨਹੀਂ ਸਕਦਾ .....ਹੁਣ ਕਾਕਾਜੀ ਮੂੰਹ ਛੁਪਾਉਂਦੇ ਫਿਰ ਰਹੇ ਨੇ .....ਫੋਟੋ ਵੀ ਲਾਹ ਕੇ ਲੈ ਗਿਆ .....ਜੈ ਬਾਬਾ ਜੀ

18 Nov 2012

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 
Sat shri akal dosto.. ! Number 115 hazir ji...

Bahut dina bad school attend kita g, selection lae gya c, n got selected.. )
18 Nov 2012

Showing page 838 of 1000 << First   << Prev    834  835  836  837  838  839  840  841  842  843  Next >>   Last >> 
Reply