|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Gulvir tu aiven bura bhala na kiha kar Harpinder noo...ehi taan haiga jo saada khyaal rakhda ae...
tusin taan aiven. jalebiyan samosey naal ee saar dindiyan ho...asli sewa taan Harpinder ee karda ae...
|
|
03 Apr 2013
|
|
|
|
|
|
|
ਓਹ ਹੋ ! ਹੈਡ ਮਾਸਟਰ ਜੀ ਤੁਸੀਂ ਸਕੂਲ 'ਚ ਹੀ ਧਮਾਲਾਂ ਪਾਈ ਜਾਂਦੇ ਹੋ, ਅਸੀਂ ਤੁਹਾਨੂੰ ਚੀਮੇ ਬਾਈ ਦੀ ਹਵੇਲੀ ਉਡੀਕਦੇ ਰਹੇ .......ਮੈਨੂੰ ਲਗਦਾ ਆਹ ਹਰਪਿੰਦਰ ਵਾਲੀ ਵਧਾਈ ਮੂੰਹ ਨੂੰ ਫਿੱਟ ਆ ਗਈ ਤੁਹਾਡੇ .......ਹਾਹਾ
ਪਰ ਚਲੋ ਜਿੱਦਾਂ ਵੀ ਆ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ....... ਸ਼ੁਕਰੀਆ ਆਪ ਸਾਰਿਆਂ ਦਾ ......ਸਦਾ ਅੰਗ-ਸੰਗ ਰਿਹਾ ਜੇ .....
ਓਹ ਹੋ ! ਹੈਡ ਮਾਸਟਰ ਜੀ ਤੁਸੀਂ ਸਕੂਲ 'ਚ ਹੀ ਧਮਾਲਾਂ ਪਾਈ ਜਾਂਦੇ ਹੋ, ਅਸੀਂ ਤੁਹਾਨੂੰ ਚੀਮੇ ਬਾਈ ਦੀ ਹਵੇਲੀ ਉਡੀਕਦੇ ਰਹੇ .......ਮੈਨੂੰ ਲਗਦਾ ਆਹ ਹਰਪਿੰਦਰ ਵਾਲੀ ਵਧਾਈ ਮੂੰਹ ਨੂੰ ਫਿੱਟ ਆ ਗਈ ਤੁਹਾਡੇ .......ਹਾਹਾ
ਪਰ ਚਲੋ ਜਿੱਦਾਂ ਵੀ ਆ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ....... ਸ਼ੁਕਰੀਆ ਆਪ ਸਾਰਿਆਂ ਦਾ ......ਸਦਾ ਅੰਗ-ਸੰਗ ਰਿਹਾ ਜੇ .....
lots lots , tons of thanx ........be happy always .....
|
|
04 Apr 2013
|
|
|
|
|
hazaar ji
roll no 163 haazar maater ji
|
|
04 Apr 2013
|
|
|
|
|
aa mere valo mater ji bhora ku late lo happy birthday ji


|
|
04 Apr 2013
|
|
|
|
|
lag geya pata harpinder de no kahto vadd aaundey ne
|
|
04 Apr 2013
|
|
|
|
|
|
|
Oh nahi nahi Gurpreet eho jihi gall nahi ae Harpinder parhayi 'ch ve vadhia ae....
tu ve dil laake parhiya kar tere ve number vadhiya aaungey...chinta na kar...
|
|
04 Apr 2013
|
|
|
|
| roll no.121 gairhazir ji |
ਨਾ head ਮਾਸਟਰ ਜੀ ਤੁਹਾਡਾ ਕੀ ਖਿਆਲ ਆ ਹੁਣ ਕਿ ਮੈਂ ਵੀ ਇਹੋ ਜੇਹੀ ਹੀ ਪਾਰਟੀ ਕਰਿਆ ਕਰਾਂ????????ਗੁਰਪ੍ਰੀਤ ਸਹੀ ਗੱਲ ਆ ਤੇਰੀ ਇਸੇ ਕਰਕੇ ਹਰਪਿੰਦਰ ਦੇ ਜਿਆਦਾ ਨੰਬਰ ਆਉਂਦੇ ਆ ,,,,ਹੁਣ head ਮਾਸਟਰ ਜੀ ਹੀ ਇੰਝ ਕਰ ਰਹੇ ਆ ਤਾਂ ਸ਼ਿਕਾਇਤ ਕੀਹਦੇ ਕੋਲ ਕਰੀਏ .... ........... ਆਪਾਂ ki ਕਰ ਸਕਦੇ ਆ ????
|
|
04 Apr 2013
|
|
|
|
|
roll no. 2
hajir ji master ji
|
|
05 Apr 2013
|
|
|
|
|
Bilkul gulveeraapa ve karde aa kuj
pehla sir ji attendance ta laavo ji

aa sunil baii kee haal ne
kal tere kut pai kee hoya rona nahi aalo aalo
kam kar leya karo time naal
|
|
05 Apr 2013
|
|
|
|
|
ਰੋਲ ਨੰਬਰ 57 ਹਾਜ਼ਿਰ ਹੈ ਜੀ,,,
|
|
05 Apr 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|