|
|
|
ajj kee gal hogi chutti aa ajj
mater ji ve nahi aaye hale tak
ajj mater ji sanu hindi parah gaye jo k sade palle nahi pendi

|
|
08 Jun 2013
|
|
|
|
|
|
|
ਹਿੰਦੀ ਤਾਂ ਖੁਦ ਮਾਸਟਰ ਜੀ ਨੂੰ ਨੀ ਆਉਂਦੀ ਕਾਕਾ ਗੁਰਪ੍ਰੀਤ ਸਿਆਂ | ਤੈਨੂੰ ਕੀ ਪੜ੍ਹਾਉਣਗੇ ?,,,
ਹੋਰ ਕੀ ਹਾਲ ਨੇ ਸਾਰਿਆਂ ਦੇ ,,,
" ਕਾਕਾ ਤੂੰ ਬਹੁਤ ਸ਼ਰਾਰਤੀ ਹੋ ਗਿਆ "
ਹਿੰਦੀ ਤਾਂ ਖੁਦ ਮਾਸਟਰ ਜੀ ਨੂੰ ਨੀ ਆਉਂਦੀ ਕਾਕਾ ਗੁਰਪ੍ਰੀਤ ਸਿਆਂ | ਤੈਨੂੰ ਕੀ ਪੜ੍ਹਾਉਣਗੇ ?,,,
ਹੋਰ ਕੀ ਹਾਲ ਨੇ ਸਾਰਿਆਂ ਦੇ ,,,
|
|
09 Jun 2013
|
|
|
|
|
ਸਰ ਜੀ ਬਸ ਤੁਸੀਂ ਜੋ ਸਮਜਾਉਂਦੇ ਹੋ ਜੋ ਸਿਖੀ ਜਾਂਦੇ ਆ ਜੀ
Good Morning Sir ji
sab nu shub parbhat ji
|
|
09 Jun 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
09 Jun 2013
|
|
|
|
|
|
|
|
|
sorry maatr ji
ajj kal absence rehan laggi han
actually meri navi car da accident ho geya
mainu v satt laggi aa thodi ji.
jaldi waps aaungi full energy naal
dhannwad
|
|
10 Jun 2013
|
|
|
|
|
ohh " Get Well Soon ",,,,,,,,,, ਸਿਮਰ |
ਬੜਾ ਅਫਸੋਸ ਹੋਇਆ ਐਕਸੀਡੇੰਟ ਬਾਰੇ ਸੁਣਕੇ |
ਪ੍ਰੀਤ ਵੀ ਅੱਜ ਕਲ regular ਹਾਜ਼ਿਰ ਰਹਿੰਦੀ ਆ | good Job ਪ੍ਰੀਤ ,,,
ohh " Get Well Soon ",,,,,,,,,, ਸਿਮਰ |
ਬੜਾ ਅਫਸੋਸ ਹੋਇਆ ਐਕਸੀਡੇੰਟ ਬਾਰੇ ਸੁਣਕੇ |
ਪ੍ਰੀਤ ਵੀ ਅੱਜ ਕਲ regular ਹਾਜ਼ਿਰ ਰਹਿੰਦੀ ਆ | good Job ਪ੍ਰੀਤ
,,,
Bittu ji is always regular ,,,
gurpreet vi roz aun lagg pia ,,,
Well done everyone 
|
|
10 Jun 2013
|
|
|
|
|
ਹਾਜਿਰ ਜੀ....
|
|
11 Jun 2013
|
|
|
|
|
simar accident ?
gaddi sambal k chaleye karo veee
get well sonn
mater ji sat shri akal ji
sab nu good morning g
|
|
11 Jun 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
11 Jun 2013
|
|
|