ਵਿਦੇਸ਼ਾਂ ਚ ਰੁਲਦੇ ਨੇ ਜੋ ਰੋਜੀ ਲਈ, ਜਦ ਉਹ ਪਰਤਣਗੇ ਆਪਣੇ ਦੇਸ਼ ਕਦੀ,
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਤੇ ਕੁਝ ਰੁਖਾਂ ਦੇ ਹੇਠ ਜਾ ਬਹਿਣਗੇ..
bht khoob likhea hai veer ji.......... eh tusi khud likhea hai wadde veer